Love Garrage
Arjan Dhillon & Arsh Heer
3:38ਓਹੋ ਰੱਜ ਕੇ ਸੁਨੱਖਾ ਮੈਂ ਕਰਦੀ ਸ਼ਾਈਨ ਓਹਦੀ ਆਂ ਮੈਂ ਤੇ he is mine ਓਹਦੀ ਆਂ ਮੈਂ ਤੇ he is mine ਓਹਦੀ ਆਂ ਮੈਂ ਤੇ he is mine ਮੈਂ ਸਿੱਖਦੀ ਦੀ ਗਿਟਾਰ ਤੇ ਕਰਦਾ ਓ ਰਾਇਮ ਓਹਦੀ ਆਂ ਮੈਂ ਤੇ he is mine ਓਹਦੀ ਆਂ ਮੈਂ ਤੇ he is mine ਓਹਦੀ ਆਂ ਮੈਂ ਤੇ he is mine ਓ ਛੱਡਦਾ ਨੀ ਕੱਖ ਮੈਂ only fine ਓਹਦੀ ਆਂ ਮੈਂ ਤੇ he is mine ਓਹਦੀ ਆਂ ਮੈਂ ਤੇ he is mine ਓਹਦੀ ਆਂ ਮੈਂ ਤੇ he is mine ਦੁੱਖ ਹੋਵੇ ਸੁੱਖ ਹੋਵੇ ਦੋਵੇ ਆਂ fine ਓਹਦੀ ਆਂ ਮੈਂ ਤੇ he is mine ਓਹਦੀ ਆਂ ਮੈਂ ਤੇ he is mine ਓਹਦੀ ਆਂ ਮੈਂ ਤੇ he is mine ਘੁੰਮਦੇ ਆਂ ਕੱਠੇ ਕੋਈ ਮੱਚਦਾ ਤਾਂ ਮੱਚੇ ਇਹ ਗੱਲਾਂ ਸੋਚਣੇ ਦਾ ਕਿਦੇ ਕੋਲ time ਓਹਦੀ ਆਂ ਮੈਂ ਤੇ he is mine ਓਹਦੀ ਆਂ ਮੈਂ ਤੇ he is mine ਓ ਜਿਮ ਦਾ ਸ਼ੋਕੀਨ ਮੈਂ ਕਰਾਂ ਹੋਟ ਯੋਗਾ ਹਾਏ ਮੈਂ ਓਹਦੇ ਲਈ ਓਹੋ ਮੇਰੇ ਜੋਗਾ ਮੈਨੂੰ ਬੀਚ ਨੇ ਪਸੰਦ ਤੇ ਓਹਨੂੰ off road ਸਾਡੀ ਇਹ ਦੁਨੀਆਂ ਚ ਕਿਸੇ ਦੀ ਨੀ ਲੋੜ ਹਾਏ ਮੇਰੇ ਵਿੱਚ ਜਾਨ ਓਹਦੀ ਮੇਰੇ ਵਿੱਚ ਹਾਏ ਮੈਂ ਥੋੜੀ moody ਆਂ ਤੇ ਓਹੋ ਟੋਕਸਿਕ ਦੋਹੇ ਇੱਕ ਦੂਜੇ ਨੂੰ ਕਰੀਏ define ਓਹਦੀ ਆਂ ਮੈਂ ਤੇ he is mine ਓਹਦੀ ਆਂ ਮੈਂ ਤੇ he is mine ਓਹਦੀ ਆਂ ਮੈਂ ਤੇ he is mine ਹਾਏ ਅਸੀ soulmate ਕੋਈ ਮੰਗਦੇ ਨੀ ਟੇਕ ਹਾਏ ਮੇਰੇ ਕੋਲ 911 ਓਹਦੀ ਜੀ.ਵੇਗ ਹਾਏ ਦੋਹੇ ਲਾਈਏ ਰੇਸਾਂ ਉੱਡਦੀ ਏ ਧੂੜ ਮੈਂ soft spoken ਤੇ ਓ ਥੋੜਾ rude ਹਰ ਗੱਲ share ਆਂ ਤੇ ਪੈਂਦਾ ਨਹੀਓ gap ਮੈਂ ਸੁਣਾ slow ਰੋਕ ਤੇ ਓਹੋ ਸੁਣੇ rap ਹਾਏ ਓਹੋ ਮੇਰਾ ਚੰਨ ਹਾਏ ਓਹਦੀ ਸਾ shine ਓਹਦੀ ਆਂ ਮੈਂ ਤੇ he is mine ਓਹਦੀ ਆਂ ਮੈਂ ਤੇ he is mine ਓਹਦੀ ਆਂ ਮੈਂ ਤੇ he is mine ਓਹਦੀ ਆਂ ਮੈਂ ਤੇ he is mine ਹਾਏ ਬੁੱਜ ਲੈਂਦਾ ਆਪੇ ਜੇ ਮੂੰਹੋਂ ਨਾ ਕੁੱਝ ਦੱਸਾਂ ਮੈਂ ਪੜ੍ਹਦਿਆਂ ਨੋਵਲਾਂ ਪੜ੍ਹ ਲੈਂਦਾ ਅੱਖਾਂ ਓਹਨੂੰ ਚਾਅ ਏ ਪਸੰਦ ਤੇ ਮੈਂ ਪੀਵਾਂ ਮਾਚਾ ਹਾਏ ਮਾਰਦਾ ਸਲੂਟ ਕੱਲਾ-ਕੱਲਾ ਨਾਕਾ ਓਹਦਾ ਵੇਲਿਆਂ ਮੜੰਗਾ ਤੇ ਮੇਰੀ ਬਿੱਲੀ ਤੌਰ ਜੇ ਅਰਜਨ ਇੱਕੋ ਮੇਰੀ ਜਿਹੀ ਵੀ ਨਾ ਹੋਰ ਓਹੋ ਨਾਲ ਹੋਵੇ ਸਮਾਂ ਮੈਨੂੰ ਲੱਗੇ define ਓਹਦੀ ਆਂ ਮੈਂ ਤੇ he is mine ਓਹਦੀ ਆਂ ਮੈਂ ਤੇ he is mine ਓਹਦੀ ਆਂ ਮੈਂ ਤੇ he is mine ਓਹੋ ਰੱਜ ਕੇ ਸੁਨੱਖਾ ਮੈਂ ਕਰਦੀ shine ਓਹਦੀ ਆਂ ਮੈਂ ਤੇ he is mine ਓਹਦੀ ਆਂ ਮੈਂ ਤੇ he is mine ਓਹਦੀ ਆਂ ਮੈਂ ਤੇ he is mine