Akad (Bonus Track)
Arjan Dhillon
3:24ਜਿਹੜੀ ਤਿੱਤਲੀਆਂ ਫੜਦੀ ਹੁੰਦੀ ਸੀ ਤੇ ਫੁੱਲਾਂ ਨੂੰ ਮਹਿਕਾਉਂਦੀ ਸੀ ਹਾਏ ਸ਼ੀਸ਼ੇ ਮੂਹਰੇ ਖੜ੍ਹ-ਖੜ੍ਹ ਕੇ ਗੁੱਤ ਕਰਦੀ ਗਾਣੇ ਗਾਉਂਦੀ ਸੀ ਉੱਠ ਗਿਆ ਯਕੀਨ ਪਿਆਰਾਂ ਤੌ ਬਾਹਲਾ ਕਿਸੇ ਨੂੰ ਬੁਲਾਉਂਦੀ ਨੀ ਹਾਏ ਸੁਪਨੇ ਦੇਖਣੋ ਹਟ ਗਈ ਓ ਅੱਜ ਕੱਲ ਖਾਬ ਸਾਜਉਂਦੀ ਨੀ ਹਾਏ ਸੁਪਨੇ ਦੇਖਣੋ ਹਟ ਗਈ ਓ ਅੱਜ ਕੱਲ ਖਾਬ ਸਾਜਉਂਦੀ ਨੀ ਹਾਏ ਕਿਤਾਬ ਦੇ ਆਖਰੀ ਪੰਨਿਆਂ ਤੇ ਮੈਂ ਸੁਣਿਆ ਦਿਲ ਬਣਾਉਂਦੀ ਨੀ ਸੁਪਨੇ ਦੇਖਣੋ ਹਟ ਗਈ ਓ ਅੱਜ ਕੱਲ ਖਾਬ ਸਜਾਉਂਦੀ ਨੀ ਓਹਨੇ ਸੁਣਿਆ ਸੀ ਇੱਕ ਸੱਸੀ ਸੀ, ਓਹਨੇ ਸੁਣਿਆ ਸੀ ਇੱਕ ਸੋਹਣੀ ਸੀ ਪਰ ਇਹ ਨਾ ਸੋਚਿਆ ਇਹਨਾਂ ਵਾਲੀ ਵੀ ਓਹਦੇ ਨਾਲ ਵੀ ਹੋਣੀ ਸੀ ਹਾਏ ਛਾਂ-ਛਾਂ ਹੀ ਹੈ ਸੱਧਰਾਂ ਦੀ ਬੁੱਲਾਂ ਤੇ ਚੁੱਪ ਏ ਕੱਬਰਾਂ ਦੀ ਰੁਲ ਗਈ ਸੋਕੀਨੀ ਹੰਜੂਆਂ ਵਿੱਚ, ਆਏ ਮਹੀਨੇ ਸੂਟ ਸਵਾਉਂਦੀ ਨੀ ਹਾਏ ਸੁਪਨੇ ਦੇਖਣੋ ਹਟ ਗਈ ਓ ਅੱਜ ਕੱਲ ਖਾਬ ਸਾਜਉਂਦੀ ਨੀ ਹਾਏ ਕਿਤਾਬ ਦੇ ਆਖਰੀ ਪੰਨਿਆਂ ਤੇ ਮੈਂ ਸੁਣਿਆ ਦਿਲ ਬਣਾਉਂਦੀ ਨੀ ਪਰੀਆਂ ਦੇ ਦੇਸੋਂ ਸੋਚ ਦੀ ਸੀ ਕਿਸੇ ਰਾਜ ਕੁਮਾਰ ਨੇ ਆਉਣਾ ਏ ਸੋਨੇ ਦੀ ਡੋਲੀ ਹੋਣੀ ਏ ਜਿੰਨੇ ਆਕੇ ਓਹਨੂੰ ਵਿਓਣਾ ਏ ਵਾਧੇ ਵਿਆਹ ਦੇ ਜੜਨੇ ਸਿਦਮਾਂ ਦੀ ਬੱਸ ਖੇਡ ਖੇਡਣੀ ਜਿਸਮਾਂ ਦੀ ਹੋ ਰੰਗ ਦੇਖਣੋ ਹਟ ਗਈ ਲਹਿੰਗੇਆਂ ਦੇ ਕਹਿੰਦੀ ਫਿਰੇ ਮੈਂ ਵਿਆਹ ਕਰਾਉਂਦੀ ਨੀ ਸੁਪਨੇ ਦੇਖਣੋ ਹਟ ਗਈ ਓ ਅੱਜ ਕੱਲ ਖਾਬ ਸਾਜਉਂਦੀ ਨੀ ਹਾਏ ਸੁਪਨੇ ਦੇਖਣੋ ਹਟ ਗਈ ਓ ਅੱਜ ਕੱਲ ਖਾਬ ਸਾਜਉਂਦੀ ਨੀ ਹਾਏ ਘਰੋਂ ਬਹਾਰ ਵੀ ਬਹੁਤਾ ਨਿੱਕਲੇ ਨਾ ਕੱਲੀ ਰਹਿੰਦੀ ਮੰਨ ਸਮਝਾ ਲਿਆ ਏ ਹਾਏ ਫੋਨ ਵੀ ਬੰਦ ਹੀ ਰੱਖ ਦੀ ਏ ਓਹਨੇ ਸਰਕਲ ਬੜਾ ਘਟਾ ਲਿਆ ਏ ਹਾਏ ਹੁਣ ਇਸ਼ਕੇ ਨੂੰ ਗੁਣਾ ਦੱਸਦੀ ਹਰ ਆਸ਼ਿਕ਼ ਬੇਬਫਾਂ ਦੱਸਦੀ ਏ ਇਸ਼ਕ ਅਰਜਨਾ ਮਾੜਾ ਨੀ ਬੱਸ ਦੁਨੀਆਂ ਆਪ ਨਿਵਾਉਦੀ ਨੀ ਸੁਪਨੇ ਦੇਖਣੋ ਹਟ ਗਈ ਓ ਅੱਜ ਕੱਲ ਖਾਬ ਸਾਜਉਂਦੀ ਨੀ ਹਾਏ ਸੁਪਨੇ ਦੇਖਣੋ ਹਟ ਗਈ ਓ ਅੱਜ ਕੱਲ ਖਾਬ ਸਾਜਉਂਦੀ ਨੀ ਕਿਤਾਬ ਦੇ ਆਖਰੀ ਪੰਨੀਆਂ ਤੇ ਮੈਂ ਸੁਣਿਆਂ ਦਿਲ ਬਣਾਉਂਦੀ ਨੀ ਹਾਏ ਸੁਪਨੇ ਦੇਖਣੋ ਹਟ ਗਈ ਓ ਅੱਜ ਕੱਲ ਖਾਬ ਸਾਜਉਂਦੀ ਨੀ ਹਾਏ ਸੁਪਨੇ ਦੇਖਣੋ ਹਟ ਗਈ ਓ ਅੱਜ ਕੱਲ ਖਾਬ ਸਾਜਉਂਦੀ ਨੀ