Night Out

Night Out

Arjan Dhillon

Альбом: Night Out
Длительность: 3:08
Год: 2023
Скачать MP3

Текст песни

Show Mxrci on it

ਹੋ, ਰੱਖਦੇ ਆ ਨਿਗ੍ਹਾ, checker ਜਿਓਂ bus'ਆਂ ਦੇ
ਮੇਰੀ ਰੱਖਦੇ ਬਿੜ੍ਹਕ, ਤੈਨੂੰ ਕੀ-ਕੀ ਦੱਸਾਂ ਵੇ?

ਮੁੰਡੇ ਫ਼ਿਰਦੇ class ਦੇ ਆ ਤੜਫ਼ੇ
ਵੇ ਕੁੜੀਆਂ ਨੂੰ ਗੱਲ ਰੜਕੇ

ਹੋ, ਮੇਰੇ ਤੇਰੇ ਨਾਲ਼ night out ਵੱਜਦੇ
ਵੇ ਕੁੜੀਆਂ ਨੂੰ ਗੱਲ ਰੜਕੇ
ਹੋ, ਜਾਵਾਂ ਸ਼ਾਮ ਨੂੰ, ਤੂੰ ਛੱਡ ਜਾਨੈਂ ਤੜ੍ਹਕੇ
ਵੇ ਕੁੜੀਆਂ ਨੂੰ ਗੱਲ ਰੜਕੇ
ਮੇਰੇ ਤੇਰੇ ਨਾਲ਼ night out ਵੱਜਦੇ
ਵੇ ਕੁੜੀਆਂ ਨੂੰ ਗੱਲ ਰੜਕੇ

(ਹੋ, ਮੇਰੇ ਤੇਰੇ ਨਾਲ਼ night out ਵੱਜਦੇ)
(ਵੇ ਕੁੜੀਆਂ ਨੂੰ ਗੱਲ ਰੜਕੇ)
(ਹੋ, ਮੇਰੇ ਤੇਰੇ ਨਾਲ਼ night out ਵੱਜਦੇ)
(ਵੇ ਕੁੜੀਆਂ ਨੂੰ ਗੱਲ ਰੜਕੇ)

ਹੋ, ਪਿਆਰਾਂ ਉੱਤੇ ਰਹੇ ਸਦਾ ਪਹਿਰੇ, ਸੋਹਣਿਆਂ
ਲੱਗੇ, ਦੁਨੀਆਂ 'ਤੇ ਆਪਾਂ 'ਕੱਲ੍ਹੇ-ਕਹਿਰੇ, ਸੋਹਣਿਆਂ
ਹੋ, ਚੜ੍ਹਦੀ ਜਵਾਨੀਆਂ ਦੀ ਸੁੱਖ ਮੰਗਦੀ
ਹੋ, ਤੇਰੀ Rubicon ਵੇ cement ਰੰਗੀ ਜਿਹੀ
(ਹੋ, ਤੇਰੀ Rubicon ਵੇ cement ਰੰਗੀ ਜਿਹੀ)

ਹੋ, Thar ਮੇਰੀ hostel ਖੜ੍ਹੀ ਰਹਿੰਦੀ ਅੜ੍ਹ ਕੇ
ਵੇ ਕੁੜੀਆਂ ਨੂੰ ਗੱਲ ਰੜਕੇ

ਹੋ, ਮੇਰੇ ਤੇਰੇ ਨਾਲ਼ night out ਵੱਜਦੇ
ਵੇ ਕੁੜੀਆਂ ਨੂੰ ਗੱਲ ਰੜਕੇ
ਹੋ, ਜਾਵਾਂ ਸ਼ਾਮ ਨੂੰ, ਤੂੰ ਛੱਡ ਜਾਨੈਂ ਤੜ੍ਹਕੇ
ਵੇ ਕੁੜੀਆਂ ਨੂੰ ਗੱਲ ਰੜਕੇ
ਮੇਰੇ ਤੇਰੇ ਨਾਲ਼ night out ਵੱਜਦੇ
ਵੇ ਕੁੜੀਆਂ ਨੂੰ ਗੱਲ ਰੜਕੇ

ਵੇ Maule'ਆ ਇਹਨੂੰ ਨੂੰ ਦੱਸ
ਕਿ ਮੈਂ ਤੇਰੀ ਪੱਕੀ-ਪੱਕੀ ਮਾਸ਼ੂਕ ਆਂ

(ਹੋ, ਮੇਰੇ ਤੇਰੇ ਨਾਲ਼ night out ਵੱਜਦੇ)
(ਵੇ ਕੁੜੀਆਂ ਨੂੰ ਗੱਲ ਰੜਕੇ)
(ਹੋ, ਮੇਰੇ ਤੇਰੇ ਨਾਲ਼ night out ਵੱਜਦੇ)
(ਵੇ ਕੁੜੀਆਂ ਨੂੰ ਗੱਲ ਰੜਕੇ)

ਹੋ, ਮੇਰਾ ਹੈ "ਦਿਲਜਾਨੀ" ਕਹਿਣ ਦੇ ਲਈ
ਸੱਜਣਾਂ ਦੇ ਦਿਲ ਵਿੱਚ ਰਹਿਣ ਦੇ ਲਈ
ਹੋ, ਲੋਕਾਂ ਕੋਲ਼ੋਂ ਲੈਣੀ ਮਨਜ਼ੂਰੀ ਪੈਂਦੀ ਆ
ਹੋ, ਜੇ ਨਾ ਮਨਜ਼ੂਰੀ ਮਿਲ਼ੇ, ਦੂਰੀ ਪੈਂਦੀ ਆ
(ਹੋ, ਜੇ ਨਾ ਮਨਜ਼ੂਰੀ ਮਿਲ਼ੇ, ਦੂਰੀ ਪੈਂਦੀ ਆ)

ਹੋ, ਮੁੱਕਦੇ ਆ ਮੁੱਦੇ ਡੋਲ਼ੀ ਚੜ੍ਹ ਕੇ
ਵੇ ਕੁੜੀਆਂ ਨੂੰ ਗੱਲ ਰੜਕੇ

ਹੋ, ਮੇਰੇ ਤੇਰੇ ਨਾਲ਼ night out ਵੱਜਦੇ
ਵੇ ਕੁੜੀਆਂ ਨੂੰ ਗੱਲ ਰੜਕੇ
ਹੋ, ਜਾਵਾਂ ਸ਼ਾਮ ਨੂੰ, ਤੂੰ ਛੱਡ ਜਾਨੈਂ ਤੜ੍ਹਕੇ
ਵੇ ਕੁੜੀਆਂ ਨੂੰ ਗੱਲ ਰੜਕੇ
ਮੇਰੇ ਤੇਰੇ ਨਾਲ਼ night out ਵੱਜਦੇ
ਵੇ ਕੁੜੀਆਂ ਨੂੰ ਗੱਲ ਰੜਕੇ

(ਹੋ, ਮੇਰੇ ਤੇਰੇ ਨਾਲ਼ night out ਵੱਜਦੇ)
(ਵੇ ਕੁੜੀਆਂ ਨੂੰ ਗੱਲ ਰੜਕੇ)
(ਹੋ, ਮੇਰੇ ਤੇਰੇ ਨਾਲ਼ night out ਵੱਜਦੇ)
(ਵੇ ਕੁੜੀਆਂ ਨੂੰ ਗੱਲ ਰੜਕੇ)

ਹੋ, ਅੱਖਾਂ ਵਿੱਚ ਆਵੇ, ਰਹੇ ਨੀਂਦ ਟਾਲ਼ਦੀ
ਹੋ, ਤੇਰੀ ਯਾਦ, ਸੋਹਣਿਆਂ, caffeine ਨਾਲ਼ ਦੀ
ਹੋ, ਮੈਂ 'ਕੱਲ੍ਹੀ ਬੈਠੀ ਸੁਣਦੀ repeat, ਸੋਹਣਿਆਂ
ਤੇਰੇ ਯਾਰਾਂ ਕੋਲ਼ੋਂ ਹੋਣ ਗੀਤ leak, ਸੋਹਣਿਆਂ
(ਤੇਰੇ ਯਾਰਾਂ ਕੋਲ਼ੋਂ ਹੋਣ ਗੀਤ leak, ਸੋਹਣਿਆਂ)

ਮੇਰੇ Arjan ਦਿਲ ਵਿੱਚ ਖੜ੍ਹਕੇ
ਵੇ ਕੁੜੀਆਂ ਨੂੰ ਗੱਲ ਰੜਕੇ

ਹੋ, ਮੇਰੇ ਤੇਰੇ ਨਾਲ਼ night out ਵੱਜਦੇ
ਵੇ ਕੁੜੀਆਂ ਨੂੰ ਗੱਲ ਰੜਕੇ
ਹੋ, ਜਾਵਾਂ ਸ਼ਾਮ ਨੂੰ, ਤੂੰ ਛੱਡ ਜਾਨੈਂ ਤੜ੍ਹਕੇ
ਵੇ ਕੁੜੀਆਂ ਨੂੰ ਗੱਲ ਰੜਕੇ
ਮੇਰੇ ਤੇਰੇ ਨਾਲ਼ night out ਵੱਜਦੇ
ਵੇ ਕੁੜੀਆਂ ਨੂੰ ਗੱਲ ਰੜਕੇ

(ਹੋ, ਮੇਰੇ ਤੇਰੇ ਨਾਲ਼ night out ਵੱਜਦੇ)
(ਵੇ ਕੁੜੀਆਂ ਨੂੰ ਗੱਲ ਰੜਕੇ)
(ਹੋ, ਮੇਰੇ ਤੇਰੇ ਨਾਲ਼ night out ਵੱਜਦੇ)
(ਵੇ ਕੁੜੀਆਂ ਨੂੰ ਗੱਲ ਰੜਕੇ)