Cheema Y (Intro)

Cheema Y (Intro)

Cheema Y

Альбом: Anyway
Длительность: 2:39
Год: 2023
Скачать MP3

Текст песни

Gur Sidhu music

ਬੜਾ ਬੜੀਆਂ ਦਾ ਕੀਤਾ ਮੈਂ, ਮਮ ਮਮ
ਵਾਰੀ ਆਪਣੀ ਉਡੀਕਾਂ ਮੈਂ, ਮਮ ਮਮ
ਮੈਂ ਝੂਠ ਬੋਲ ਆਪਣੇ ਬਣਾ ਲੈਣਾ ਆਂ
ਬਿਲੋ, ਗੱਲਾਂ-ਗੱਲਾਂ ਵਿੱਚ ਮੈਂ ਮਨਾ ਲੈਣਾ ਆਂ
ਮੁੰਡਾ ਦਿਨੋਂ-ਦਿਨ ਹੋਈ ਐਕਸਪੈਂਸ ਵੇਜਾਂ ਦਾ
ਤੇਰੇ ਡੈਡ ਦੀ ਕਮਾਈ ਜਿੰਨਾ ਟੈਕਸ ਜਾਂਦਾ
ਪਹਿਲਾਂ ਤੂੰ ਨਹੀਂ ਯਕੀਨ ਕੀਤਾ, ਮਮ ਮਮ
ਮੇਰਾ ਟੈਕਸਟ ਨਹੀਂ ਸੀਨ ਕੀਤਾ, ਮਮ ਮਮ
ਅਕੇਲਾ ਰਹਿ ਰਹਿ ਕੇ ਰੱਬ ਨਾਲ ਪਿਆਰ ਹੋ ਗਿਆ
ਦਿੱਤਾ ਹੋਸਲਾ ਤੇ ਔਕਾਂ ਤੋਂ ਬਾਹਰ ਹੋ ਗਿਆ
ਭੀੜ ਲੱਗਦੀ ਸ਼ੋਅਆਂ ਦੇ ਬਾਹਰ, ਦੇਖ ਆਂ ਕੇ ਨੀ
ਮੁੰਡਾ ਜਦੋਂ ਤੋਂ ਭੀੜ ਵਿੱਚੋਂ ਬਾਹਰ ਹੋ ਗਿਆ
ਚੀਮਾ ਵਾਈ ਨਾਮ ਮੇਰਾ, ਮਮ ਮਮ
ਖਾ ਕੇ ਰਹਿੰਦਾ ਕਾਮ ਜੇਹੜਾ, ਮਮ ਮਮ
ਪਹਿਲਾਂ ਤੂੰ ਨਹੀਂ ਯਕੀਨ ਕੀਤਾ, ਮਮ ਮਮ
ਮੇਰਾ ਟੈਕਸਟ ਨਹੀਂ ਸੀਨ ਕੀਤਾ, ਮਮ ਮਮ

ਓ ਹੁੰਦਾ ਰਹੇ ਜੇਹੜਾ, ਕੰਮ ਆਮ ਨਹੀਂ ਮੈਂ ਕਰਦਾ
ਮਿਲ ਜਾਵੇ ਸੌਖਾ, ਨਸ਼ਾ ਓ ਨਹੀਂ ਮੈਂ ਕਰਦਾ
ਸਮਝੇ ਨਾ ਕਿਤੇ ਪੱਟੂ ਨਿੱਤ ਦਾ ਸ਼ੌਕੀਨ
ਜਦੋਂ ਨਾ ਵੀ ਮਿਲੇ ਤਾਂ ਤਾਂ ਵੀ ਫੁੱਲਾਂ ਵਾਂਗ ਖੜਦਾ

ਚੀਮਾ ਵਾਈ ਨਾਮ ਮੇਰਾ, ਮਮ ਮਮ
ਬੈਵਰਲੀ ‘ਤੇ ਡੇਰਾ ਮੇਰਾ, ਮਮ ਮਮ
ਸੱਜੇ ਹੱਥ ਆਈਸ ਮੇਰੇ, ਖੱਬੇ ਦੇ ਆ ਡਾਈਸ ਮੇਰੇ
ਮਰਜ਼ੀ ਦੇ ਨਾਲ ਰੋਲ ਕਰਾਂ, ਤੈਨੂੰ ਲੱਗੇ ਚੌਡ ਕਰਾਂ

ਲੱਗਦਾ ਤੇ ਲੱਗੀ ਜਾਵੇ, ਮਮ ਮਮ
ਜ਼ਿੰਦਗੀ ਤਾਂ ਲੰਘੀ ਜਾਵੇ, ਮਮ ਮਮ
ਚੀਮਾ ਵਾਈ ਨਾਮ ਮੇਰਾ, ਮਮ ਮਮ
ਖਾ ਕੇ ਰਹਿੰਦਾ ਕਾਮ ਜੇਹੜਾ, ਮਮ ਮਮ

ਫੋਰ ਸੀਜ਼ਨ ‘ਚ ਫੋਰ ਨਾਈਟ, ਮਮ ਮਮ
ਐਸ਼ ਜ਼ਿੰਦਗੀ ‘ਚ ਫੋਰ ਲਾਈਫ, ਮਮ ਮਮ

ਚੀਮਾ ਵਾਈ ਨਾਮ ਮੇਰਾ, ਮਮ ਮਮ
ਮਮ ਮਮ
ਖਾ ਕੇ ਰਹਿੰਦਾ ਕਾਮ ਜੇਹੜਾ, ਮਮ ਮਮ
ਮਮ ਮਮ
ਐਸ਼ ਜ਼ਿੰਦਗੀ ‘ਚ ਫੋਰ ਲਾਈਫ, ਮਮ ਮਮ
ਮਮ ਮਮ