Farzi

Farzi

Cheema Y

Альбом: The Simpsons
Длительность: 2:58
Год: 2025
Скачать MP3

Текст песни

ਦੇਸੀ ਮੁੰਡੇ ਪੀਦੇ ਆ ਤੇ
ਟੋਕੀਲਾ ਲਿਪਸਾਡੂ
ਏਕਨ ਦੇ ਵਾਗੂੰ ਲੈਬੋਰਗੀਨੀਆ ਗਲਾਡੂ ਡਬਲ ਦੀ ਹਿੱਲੀ
ਗੱਡੀ ਪਾ ਦਿੱਤੀ ਆ
ਗੋਲੀ ਚੱਲਦੀ ਕਲੱਬ ਚ ਚਲਾ ਦਿੱਤੀਆ
ਚਮਚੇ ਨੀ ਕਦੇ ਉਸਤਾਦ ਬਣਦੇ
ਵੇਖੀ ਸਾਡੇਆ ਦਰਾਂ ਤੇ ਇਹਨਾ ਮੱਥੇ ਟੇਕਣੇ
ਹੱਡਾਂ ਨੂੰ ਤਾ ਲੱਗੀ ਆ
ਪਿਊਰ ਨਾਗਨੀ
ਪਰ ਕਰਕੇ ਪ੍ਰਿੰਟ ਜਾਲੀ
ਨੋਟ ਵੇਚਣੇ
ਹੱਡਾਂ ਨੂੰ ਤਾ ਲੱਗੀ ਆ
ਪਿਊਰ ਨਾਗਨੀ
ਪਰ ਕਰਕੇ ਪ੍ਰਿੰਟ ਜਾਲੀ
ਨੋਟ ਵੇਚਣੇ

ਰਾਤੀ ਜਾਗ ਸਮੋਗ ਤੇ ਬਲੈਕੀ ਮੇਰੇ ਨਾਂਲ ਕਈ
ਜਾਗ ਸਕੇਮਰ ਡਕੈਤੀ ਮੇਰੇ ਨਾ ਤਾਹੀਓ
ਹੁੱਡ ਵਿੱਚੋ ਬਾਹਰ ਕਦੇ ਹੋ ਨਹੀ ਸਕਦੇ
ਸਾਨੂੰ ਨੀਦ ਤਾ ਆਉਦੀ ਆ ਪਰ ਸੋ ਨੀ ਸਕਦੇ
ਕਿਲੋਆ ਦੇ ਸਾਬ ਨਾਲ ਸੋਨਾ ਲੱਭਣਾ
ਜਦੋ ਸੂਟ ਕੇਸਾਂ ਦੇ ਸਕੈਨ ਹੋਣਗੇ
ਕੱਲ ਨੂੰ ਮੈ ਜੇ ਕਿਸੇ ਗਿਆ ਫੜਿਆ
ਏਦੇ ਚ ਮੇਰੇ ਕੋਈ ਪਲੈਨ ਹੋਣਗੇ
ਭਾਵੇ ਕਾਲੇ ਧੰਦਿਆ ਚ ਇਨਵੋਲਵ ਆ ਮੈਂ
ਬੰਦੇ ਜੇਬਾਂ ਤੋ ਵੀ ਰਿੱਚ ਦਿੱਲਾਂ ਤੋ ਵੀ ਰਿੱਚ ਨੇ
ਹੱਡਾਂ ਨੂੰ ਤਾ ਲੱਗੀ ਆ ਪਿਊਰ ਨਾਗਨੀ
ਪਰ ਕਰਕੇ ਪ੍ਰਿੰਟ ਜਾਲੀ ਨੋਟ ਵੇਚਣੇ
ਹੱਡਾਂ ਨੂੰ ਤਾ ਲੱਗੀ ਆ ਪਿਊਰ ਨਾਗਨੀ
ਪਰ ਕਰਕੇ ਪ੍ਰਿੰਟ ਜਾਲੀ ਨੋਟ ਵੇਚਣੇ
ਨਾਂ ਕੋਈ ਬਿੱਲੀ ਬਦਮਾਸ਼
ਖਾਲੀ ਹੱਥ ਆਵਾਗੇ
ਖੋਹ ਕੇ ਉਹਨਾ ਕੋਲੋ
ਉਹਨਾ ਤੇ ਚਲਾ ਜਾਵਾਗੇ
ਲੋਕੀ ਬੜੇ ਆ ਹੈਰਾਨ ਜਿਦਾ
ਅਸੀ ਜੀਨੇ ਆ ਨੀ
ਕੰਮ ਘੱਟ ਕਰੀਦਾ ਆ
ਚਾਵਾ ਜਿਆਦਾ ਪੀਨੇ ਆ
ਜਿਆਦਾ ਪੀਨੇਆ ਨੀ ਖੁੱਲੇ ਡੱਟ ਕਹਿਣ ਗੇ
ਅੱਜ ਬੋਤਲ ਰਹੂਗੀ ਜਾਂ ਫਿਰ ਜੱਟ ਰਹਿਣ ਗੇ
ਕੱਲੇ ਗਾਣੇ ਨੀ ਲਿਖੇ ਮੈਂ ਲਿਖੀਆਂ ਵੀ ਫਿਲਮਾਂ
ਬੜੇ ਵਾਧੇ ਘਾਟੇ ਚੱਲੇ ਸਾਡੇ ਡਾਈਕ ਨੇ
ਹੱਡਾਂ ਨੂੰ ਤਾ ਲੱਗੀ ਆ ਪਿਊਰ ਨਾਗਨੀ
ਪਰ ਕਰਕੇ ਪ੍ਰਿੰਟ ਜਾਲੀ ਨੋਟ ਵੇਚਣੇ
ਹੱਡਾਂ ਨੂੰ ਤਾ ਲੱਗੀ ਆ
ਪਿਊਰ ਨਾਗਨੀ
ਪਰ ਕਰਕੇ ਪ੍ਰਿੰਟ ਜਾਲੀ ਨੋਟ ਵੇਚਣੇ
ਪਰ ਕਰਕੇ ਪ੍ਰਿੰਟ ਜਾਲੀ
ਨੋਟ ਵੇਚਣੇ
ਪਰ ਕਰਕੇ ਪ੍ਰਿੰਟ ਜਾਲੀ
ਨੋਟ ਵੇਚਣੇ