We Know Well

We Know Well

Cheema Y

Альбом: Anyway
Длительность: 2:34
Год: 2023
Скачать MP3

Текст песни

Gur Sidhu Music
ਗੱਲ ਕਰੇਂਗਾ ਤਾਂ ਕਰੀ ਹੀਰ ਰਾਂਝਿਆਂ ਤੋਂ ਪਰਾ ਹੋ ਕੇ
ਸਿੱਖਣਾ ਕੀ ਓਥੋਂ ਰੱਖ ਪੱਟ ਤੇ ਸਿਰਾਣਾ ਸੋਣਗੇ
ਸੁੱਤੇ ਨਈਓਂ ਸਿੰਘ ਆਏ ਜੰਗਲਾ ਨੂੰ ਪਾਟ ਦੇ
ਆਪ ਭੁਖੇ ਰਹਿ ਕੇ ਸੀਘੇ ਘੋੜਿਆਂ ਨੂੰ ਪਾਲਦੇ
ਸਿਰ ਤੇ ਨਈ ਛੱਤ ਤਾਂ ਵੀ ਮੱਥੇ ਤੇ ਨਈ ਵੱਟ
ਕਾਲੇ ਬੱਦਲਾਂ ਤੋਂ ਲੱਗੇ ਅੱਜ ਮੀਂਹ ਵਰਦਾ
ਕਿਸੇ ਕੁੜੀ ਦੇ ਖ਼ਿਆਲਾਂ ਚ ਗਵਾਚੇ ਨਹੀਂ ਆ
ਸਾਨੂੰ ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ
ਕਿਸੇ ਕੁੜੀ ਦੇ ਖ਼ਿਆਲਾਂ ਚ ਗਵਾਚੇ ਨਹੀਂ ਆ
ਸਾਨੂੰ ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ
ਕੀ ਕਰਨਾ
ਅਸੀਂ ਕੀ ਕਰਨਾ
ਆਓ ਮਰਦਾਂ ਨੇ ਮੌਡਲਾਂ ਨੀ follow ਕੀਤੀਆਂ
ਤੇ ਸਾਰਾ ਮਰਦਾਂ ਦਾ ਟੋਲਾ ਕਰੇ follow ਜੱਟ ਨੂੰ
ਖਾਂਦੇ ਨਈ ਖੁਰਾਕ ਓਹ ਤਾਂ ਖਾਰ ਖਾਂਦੇ ਨੇ
ਨੀ ਬਾਹਰ India ਤੋਂ ਮਿਲੇ ਨੇ award ਜੱਟ ਨੂੰ
ਭਲਾ ਮੰਗਿਆ ਸਰਬੱਤ ਸਾਡੇ ਸਿਰਤੇ ਆ ਹੱਥ
ਸਾਡਾ ਗੁਰੂ ਦੀ ਹਜ਼ੂਰੀ ਬਿਨਾਂ ਨਹੀਂ ਸਰਣਾ
ਕਿਸੇ ਕੁੜੀ ਦੇ ਖ਼ਿਆਲਾਂ ਚ ਗਵਾਚੇ ਨਹੀਂ ਆ
ਸਾਨੂੰ ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ
ਕਿਸੇ ਕੁੜੀ ਦੇ ਖ਼ਿਆਲਾਂ ਚ ਗਵਾਚੇ ਨਹੀਂ ਆ
ਸਾਨੂੰ ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ
ਕੀ ਕਰਨਾ
ਅਸੀਂ ਕੀ ਕਰਨਾ
ਓ ਸ਼ਿਮਲੇ Dalhousie ਵੱਡੇ ਤੌਰ ਕੱਢ ਦੇ
ਸ਼੍ਰੀ ਅਨੰਦਪੁਰ ਸਾਹਿਬ ਗੱਡੀ ਪਾਈ ਕੇ ਨਈ
ਛੱਡ ਗਈ ਨੁ ਵੱਡਾ ਆਏ miss ਕਰਦੇ
ਯਾਦ ਸਾਹਿਬਜ਼ਾਦਿਆਂ ਦੀ ਕਦੇ ਆਈ ਕੇ ਨਈ
ਸਾਡੀ ਮਹਿਨਤ ਆ ਹੀਰ
ਸਾਡੇ weapon ਆ ਪੀਰ ਬਿੱਲੋ
ਹੋ ਕੇ ਦੈਣ ਆਹਨਾਂ ਨੇ ਇਲਾਜ ਕਰਨਾ
ਕਿਸੇ ਕੁੜੀ ਦੇ ਖ਼ਿਆਲਾਂ ਚ ਗਵਾਚੇ ਨਹੀਂ ਆ
ਸਾਨੂੰ ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ
ਕਿਸੇ ਕੁੜੀ ਦੇ ਖ਼ਿਆਲਾਂ ਚ ਗਵਾਚੇ ਨਹੀਂ ਆ
ਸਾਨੂੰ ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ
ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ
ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ
Gur Sidhu Music