Jail (Feat. Jayy Randhawa)
Deepak Dhillon
2:04ਬੜਾ ਕਿਹਾ ਸੀ ਤੈਨੂੰ ਬੰਦਾ ਬਣ ਜਾ ਹਾਣ ਦਿਆਂ ਮੇਰੇ ਤਾਂ ਹੱਥ ਖੜੇ ਹੋ ਗਏ ਦਿਲ ਦੀਆ ਜਾਨ ਦਿਆਂ ਮੇਰੇ ਤਾਂ ਹੱਥ ਖੜੇ ਹੋ ਗਏ ਦਿਲ ਦੀਆ ਜਾਨ ਦਿਆਂ ਐਂਟੀ ਬੰਦੇ ਹੱਸਣ ਗੇ ਨਾ ਬੈੱਲਾ ਹੋਣ ਗਿਆ ਹੁਣ ਨੀ judge ਜਮਾਨਤ ਦਿੰਦਾ ਜੇਲ੍ਹਾਂ ਹੋਣ ਗਿਆ ਹੁਣ ਨੀ judge ਜਮਾਨਤ ਦਿੰਦਾ ਜੇਲ੍ਹਾਂ ਹੋਣ ਗਿਆ ਕਦੇ ਨਾ ਪੰਗੇ ਪੈਂਦੇ ਜੇ ਗੱਲ ਪੱਲੇ ਬੰਦਾ ਵੇ License ਹੋਊਗਾ cancel ਨਾਲੇ hockey gun ਦਾ ਵੇ Supreme court ਤੱਕ ਮਿੱਠਿਆ ਚਾਹੇ ਅਪੀਲਾ ਹੋਣ ਗਿਆ Supreme court ਤੱਕ ਮਿੱਠਿਆ ਚਾਹੇ ਅਪੀਲਾ ਹੋਣ ਗਿਆ ਹੁਣ ਨੀ judge ਜਮਾਨਤ ਦਿੰਦਾ ਜੇਲ੍ਹਾਂ ਹੋਣ ਗਿਆ ਹੁਣ ਨੀ judge ਜਮਾਨਤ ਦਿੰਦਾ ਜੇਲ੍ਹਾਂ ਹੋਣ ਗਿਆ Government ਹੁਣ ਚੱਕਦੀ ਪਯੀ ਆਂ ਗੈਂਗਸਟਰਾ ਨੂੰ ਆਉਣ ਸਾਰੀਆ ਖ਼ਬਰਾਂ ਤੇਰੇ ਵੈਲੀ ਯਾਰਾ ਨੂੰ ਹੁਣ ਬਿਆਨ ਹੋਰਾਂ ਦੇ ਵੱਸ ਤੋਹ ਬਾਹਰ ਇਹ ਖੇਲਾ ਹੋਣ ਗਿਆ ਹੁਣ ਬਿਆਨ ਹੋਰਾਂ ਦੇ ਵੱਸ ਤੋਹ ਬਾਹਰ ਇਹ ਖੇਲਾ ਹੋਣ ਗਿਆ ਹੁਣ ਨੀ judge ਜਮਾਨਤ ਦਿੰਦਾ ਜੇਲ੍ਹਾਂ ਹੋਣ ਗਿਆ ਹੁਣ ਨੀ judge ਜਮਾਨਤ ਦਿੰਦਾ ਜੇਲ੍ਹਾਂ ਹੋਣ ਗਿਆ ਪਿੰਡ ਛੋਟੀਆਂ ਚਰਚਾ ਦੇ ਵਿੱਚ ਪਹਿਲਾ ਹੀ ਡੇਰਾ ਵੇ ਰਾਜਨੀਤੀ ਕੁਝ ਲੋਕਾਂ ਨੇ ਵੀ ਪਾ ਲਿਆ ਘੇਰਾ ਵੇ ਪਿੰਡ ਛੋਟੀਆਂ ਚਰਚਾ ਦੇ ਵਿੱਚ ਪਹਿਲਾ ਹੀ ਡੇਰਾ ਵੇ ਰਾਜਨੀਤੀ ਕੁਝ ਲੋਕਾਂ ਨੇ ਵੀ ਪਾ ਲਿਆ ਘੇਰਾ ਵੇ ਪੰਡਿਤਾਂ ਖਾਲੀ ਗਿੱਦਰ ਬਾਹੇ ਨੂੰ ਰੇਲਾਂ ਆਉਣ ਗਿਆ ਹੁਣ ਨੀ judge ਜਮਾਨਤ ਦਿੰਦਾ ਜੇਲ੍ਹਾਂ ਹੋਣ ਗਿਆ ਹੁਣ ਨੀ judge ਜਮਾਨਤ ਦਿੰਦਾ ਜੇਲ੍ਹਾਂ ਹੋਣ ਗਿਆ ਹੁਣ ਨੀ judge ਜਮਾਨਤ ਦਿੰਦਾ ਜੇਲ੍ਹਾਂ ਹੋਣ ਗਿਆ