Gulab
Dilpreet Dhillon
3:30(Desi Crew, Desi Crew) (Desi Crew, Desi Crew) ਹੋਏ, ਅੱਖਾਂ ਸਾਂਭ ਲੈ, ਰਕਾਨੇ, ਪਿੱਛੋਂ ਰੋਏਂਗੀ ਆਖਾਂ dead sure, ਮਿੱਤਰਾਂ ਦੀ ਹੋਏਂਗੀ (ਆਖਾਂ dead sure, ਮਿੱਤਰਾਂ ਦੀ ਹੋਏਂਗੀ) ਹੋਏ, ਅੱਖਾਂ ਸਾਂਭ ਲੈ, ਰਕਾਨੇ, ਪਿੱਛੋਂ ਰੋਏਂਗੀ ਆਖਾਂ dead sure, ਮਿੱਤਰਾਂ ਦੀ ਹੋਏਂਗੀ ਹੋ, ਜੇ ਤੂੰ ਚੋਰੀ ਦੀ ਦੁਨਾਲ਼ੀ, ਜੱਟ AK-੪੭ ਮੁੱਛ ਮਾਰਦੀ ਐ ਗੱਭਰੂ ਦੀ fire, ਗੋਰੀਏ ਨੀ ਹੋਵੇ ਖ਼ੈਰ, ਗੋਰੀਏ (ਹੋਵੇ ਖ਼ੈਰ, ਗੋਰੀਏ) ਟੌਰ ਮਿੱਤਰਾਂ ਦੀ ਛੱਡੀ ਫ਼ਿਰੇ fire, ਗੋਰੀਏ ਤੈਨੂੰ ਇਸ਼ਕੇ ਦਾ ਚੜ੍ਹ ਜਾਏ ਨਾ ਜਹਿਰ, ਗੋਰੀਏ ਬਹੁਤਾ ਲੰਘਿਆ ਨਾ ਕਰ ਕੋਲ਼ੋਂ ਸੰਗ-ਸੰਗ ਕੇ ਨੀ ਤੇਰਾ ਨੀਂਦ ਨਾ' ਪਵਾ ਦਊਂ ਜੱਟ ਵੈਰ, ਗੋਰੀਏ, ਓ ਹੋ, ਦਿਲ ਕਿੱਥੇ ਤੇਰਾ ਸਾਡੇ ਬਿਨਾਂ ਸਾਰਦਾ ਸੱਤ ਰੰਗ ਦਾ ਦੁਪੱਟਾ ਅੱਖ ਮਾਰਦਾ ਹੋ, ਦਿਲ ਕਿੱਥੇ ਤੇਰਾ ਸਾਡੇ ਬਿਨਾਂ ਸਾਰਦਾ ਸੱਤ ਰੰਗ ਦਾ ਦੁਪੱਟਾ ਅੱਖ ਮਾਰਦਾ ਮੈਨੂੰ ਲਗਦਾ ਕਹੇਂਗੀ ਗੱਡੀ ਰੋਕ ਕੇ "ਦਿਣ ਰੱਖਿਓ free ਸ਼ਨੀਵਾਰ ਦਾ" ਚੜ੍ਹੀ ਪਿਆਰ ਦੀ ਖ਼ੁਮਾਰੀ, ਹੋਰ ਨਿਖਰੇ ਕੰਵਾਰੀ ਬਿਨਾਂ ਪੀਤਿਓਂ ਰੰਗੀਨ ਲੱਗੇ ਸ਼ਹਿਰ, ਗੋਰੀਏ ਨੀ ਹੋਵੇ ਖ਼ੈਰ, ਗੋਰੀਏ (ਹੋਵੇ ਖ਼ੈਰ, ਗੋਰੀਏ) ਟੌਰ ਮਿੱਤਰਾਂ ਦੀ ਛੱਡੀ ਫ਼ਿਰੇ fire, ਗੋਰੀਏ ਤੈਨੂੰ ਇਸ਼ਕੇ ਦਾ ਚੜ੍ਹ ਜਾਏ ਨਾ ਜਹਿਰ, ਗੋਰੀਏ ਬਹੁਤਾ ਲੰਘਿਆ ਨਾ ਕਰ ਕੋਲ਼ੋਂ ਸੰਗ-ਸੰਗ ਕੇ ਨੀ ਤੇਰਾ ਨੀਂਦ ਨਾ' ਪਵਾ ਦਊਂ ਜੱਟ ਵੈਰ, ਗੋਰੀਏ, ਓ ਹੋ, ਜਦੋਂ ਗੱਭਰੂ ਬਨਾਉਟੀ ਖੰਗ ਖੰਗਦਾ ਮਾਣ ਅੱਲ੍ਹੜਾਂ ਦਾ ਟੁੱਟੇ ਗੋਰੇ ਰੰਗ ਦਾ ਜਦੋਂ ਗੱਭਰੂ ਬਨਾਉਟੀ ਖੰਗ ਖੰਗਦਾ ਮਾਣ ਅੱਲ੍ਹੜਾਂ ਦਾ ਟੁੱਟੇ ਗੋਰੇ ਰੰਗ ਦਾ ਗੇੜੇ ਦੋ ਹੀ ਬਥੇਰੇ busy ਜੱਟ ਦੇ ਦਿੰਦੀ ਫਿਰੇਂਗੀ, ਰਕਾਨੇ, ਮੇਚਾ ਵੰਗ ਦਾ ਹੋ, ਜੇ ਤੂੰ ਪਾਣ ਦਾ ਐ ਪੱਤਾ, ਮੁੰਡਾ ਸਿਰੇ ਦਾ ਕੁਪੱਤਾ ਜੱਟ ਦੇਖਣੇ ਨੂੰ ਕਰੇਂਗੀ ਤੂੰ ਸੈਰ, ਗੋਰੀਏ ਨੀ ਹੋਵੇ ਖ਼ੈਰ, ਗੋਰੀਏ (ਹੋਵੇ ਖ਼ੈਰ, ਗੋਰੀਏ) ਟੌਰ ਮਿੱਤਰਾਂ ਦੀ ਛੱਡੀ ਫ਼ਿਰੇ fire, ਗੋਰੀਏ ਤੈਨੂੰ ਇਸ਼ਕੇ ਦਾ ਚੜ੍ਹ ਜਾਏ ਨਾ ਜਹਿਰ, ਗੋਰੀਏ ਬਹੁਤਾ ਲੰਘਿਆ ਨਾ ਕਰ ਕੋਲ਼ੋਂ ਸੰਗ-ਸੰਗ ਕੇ ਨੀ ਤੇਰਾ ਨੀਂਦ ਨਾ' ਪਵਾ ਦਊਂ ਜੱਟ ਵੈਰ, ਗੋਰੀਏ, ਓ ਹੋ, Baath ਬਾਠਾਂ ਆਲ਼ਾ ਕਹਿੰਦਾ, "ਰਹੀਂ ਬਚ ਕੇ ਕਾਹਤੋਂ ਆਉਨੀ ਐ ਨਜਾਇਜ ਜਚ-ਜਚ ਕੇ?" Baath ਬਾਠਾਂ ਆਲ਼ਾ ਕਹਿੰਦਾ, "ਰਹੀਂ ਬਚ ਕੇ ਕਾਹਤੋਂ ਆਉਨੀ ਐ ਨਜਾਇਜ ਜਚ-ਜਚ ਕੇ?" ਰੱਖ ਇਸ਼ਕੇ ਦੇ ਰੋਗ ਕੋਲ਼ੋਂ ਦੂਰੀਆਂ ਜੱਟ ਨਸ਼ੇ ਵਾਂਗੂ ਬੈਠ ਜਾਊਗਾ ਰੱਜ ਕੇ ਹੋਣੇ ਬੇਚੈਨ ਤੇਰੇ, ਬਿੱਲੋ, ਸ਼ਾਮ ਤੇ ਸਵੇਰੇ ਯਾਦਾਂ ਮਿੱਠੀਆਂ ਦੀ ਲੱਗ ਜਾਏ ਨਾ ਲਹਿਰ, ਗੋਰੀਏ ਨੀ ਹੋਵੇ ਖ਼ੈਰ, ਗੋਰੀਏ (ਹੋਵੇ ਖ਼ੈਰ, ਗੋਰੀਏ) ਟੌਰ ਮਿੱਤਰਾਂ ਦੀ ਛੱਡੀ ਫ਼ਿਰੇ fire, ਗੋਰੀਏ ਤੈਨੂੰ ਇਸ਼ਕੇ ਦਾ ਚੜ੍ਹ ਜਾਏ ਨਾ ਜਹਿਰ, ਗੋਰੀਏ ਬਹੁਤਾ ਲੰਘਿਆ ਨਾ ਕਰ ਕੋਲ਼ੋਂ ਸੰਗ-ਸੰਗ ਕੇ ਨੀ ਤੇਰਾ ਨੀਂਦ ਨਾ' ਪਵਾ ਦਊਂ ਜੱਟ ਵੈਰ, ਗੋਰੀਏ, ਓ