Got You (Feat. Jasmeen Akhtar)
G Khan
3:43ਬਾਜ਼ ਨੀ ਆਉਂਦਾ ਤੂੰ ਚੰਨਾ, ਵੱਡਾ ਬਦਮਾਸ਼ ਐ ਵੇ ਤਾਂਹਿਓਂ ਬਚ ਜਾਣਾ ਐ ਜੱਟੀ ਨੂੰ ਬੜਾ ਖ਼ਾਸ ਐ ਕਰ ਲੈਈਆਂ ਬਹੁਤ ਮਨਮਣੀਆਂ ਤੂੰ ਜਾਣਾ ਹੱਥਾਂ ਚੋਂ ਨਿਕਲਦਾ ਮੇਰੇ ਟਲਦਾ ਨਹੀਂ ਕਰਣੋਂ ਸ਼ੈਤਾਨੀਆਂ ਵੇ ਕੰਨ ਖਿੱਚਣ ਪੈਣਗੇ ਤੇਰੇ ਟਲਦਾ ਨਹੀਂ ਕਰਣੋਂ ਸ਼ੈਤਾਨੀਆਂ ਵੇ ਕੰਨ ਖਿੱਚਣ ਪੈਣਗੇ ਤੇਰੇ ਮੇਰੇ ਹੀ status ਸਾਨੂੰ ਕਰਦੀ ਆਂ copy ਵੇ ਤੂੰ ਜਿਨ੍ਹਾਂ 'ਤੇ comment ਰਹਿੰਦਾ ਮਾਰਦਾ ਪੁੱਛਕੇ ਤਾਂ ਵੇਖੀਂ ਕਦੇ ਕੱਲੀ ਕੱਲੀ ਕੋਲੋਂ ਪਤਾ ਲੱਗ ਜੂ ਕਿ ਰੋਹਬ ਮੁਟਿਆਰ ਦਾ ਪੁੱਛਕੇ ਤਾਂ ਵੇਖੀਂ ਕਦੇ ਕੱਲੀ ਕੱਲੀ ਕੋਲੋਂ ਪਤਾ ਲੱਗ ਜੂ ਕਿ ਰੋਹਬ ਮੁਟਿਆਰ ਦਾ ਜਿਨ੍ਹਾਂ ਨੂੰ ਵੇਖਾਂਦਾ ਫਿਰੇ ਗਾਣੀਆਂ ਵੇ ਫੇਰ ਉਹਨਾਂ ਨੂੰ ਲੈ ਆ ਤਾਂ ਸਹੀ ਨੇੜੇ ਟਲਦਾ ਨਹੀਂ ਕਰਣੋਂ ਸ਼ੈਤਾਨੀਆਂ ਵੇ ਕੰਨ ਖਿੱਚਣ ਪੈਣਗੇ ਤੇਰੇ ਟਲਦਾ ਨਹੀਂ ਕਰਣੋਂ ਸ਼ੈਤਾਨੀਆਂ ਵੇ ਕੰਨ ਖਿੱਚਣ ਪੈਣਗੇ ਤੇਰੇ ਮੈਂ ਤਾਂ ਤੇਰੇ ਕੋਲੋਂ ਕੁਝ ਨਹੀਂ ਲੁਕੋਇਆ ਕੁਝ ਮੇਰੇ ਤੋਂ ਲੁਕੋਣਾ ਵੇ ਤੂੰ ਜ਼ਰੂਰ ਵੇ Waiting 'ਚ ਰੱਖਦਾ ਏ ਜਿਹਦੇ ਲਈ ਤੂੰ ਮੈਨੂੰ ਦੱਸ ਤਾਂ ਸੀ ਕਿਹੜੀ ਆ ਹੂਰ ਵੇ Waiting 'ਚ ਰੱਖਦਾ ਏ ਜਿਹਦੇ ਲਈ ਤੂੰ ਮੈਨੂੰ ਦੱਸ ਤਾਂ ਸੀ ਕਿਹੜੀ ਆ ਹੂਰ ਵੇ ਮੇਰੇ ਨਾਲੋਂ ਚੰਗੀ ਆ ਬੇਗਾਣੀਆਂ ਤਾਂ ਆ ਬੈਹ ਕੇ ਕਰ ਲੈਂਦੇ ਆ ਨਬੇੜੇ ਟਲਦਾ ਨਹੀਂ ਕਰਣੋਂ ਸ਼ੈਤਾਨੀਆਂ ਵੇ ਕੰਨ ਖਿੱਚਣ ਪੈਣਗੇ ਤੇਰੇ ਟਲਦਾ ਨਹੀਂ ਕਰਣੋਂ ਸ਼ੈਤਾਨੀਆਂ ਵੇ ਕੰਨ ਖਿੱਚਣ ਪੈਣਗੇ ਤੇਰੇ ਹੋਰਾਂ ਲਈ ਹੋਵੇਂਗੇ ਫਤਿਹ ਚੰਨਾ ਵਾਲਿਆ ਤੂੰ ਮੇਰਾ ਫੱਤੂ ਹੀ ਰਹੇਂਗਾ ਏੰਨੀ ਜਾਨ ਲੈ ਪਿਆਰ ਕਰਦੀ ਆਂ ਜਾਂ ਦਿਖਾਵੇ ਕਰਦੀ ਆਂ ਪਾ ਕੇ ਅੱਖਾਂ ਵਿਚ ਅੱਖਾਂ ਤੂੰ ਪਛਾਣ ਲੈ ਪਿਆਰ ਕਰਦੀ ਆਂ ਜਾਂ ਦਿਖਾਵੇ ਕਰਦੀ ਆਂ ਪਾ ਕੇ ਅੱਖਾਂ ਵਿਚ ਅੱਖਾਂ ਤੂੰ ਪਛਾਣ ਲੈ ਲੱਭਦਾ ਸੀ ਮੇਰੇ ਵਿੱਚ ਖਾਮੀਆਂ ਵੇ ਤੂੰ ਪੜ੍ਹਦਾ ਰਹਿੰਦਾ ਏ ਨਿਤ ਛੇੜੇ ਟਲਦਾ ਨਹੀਂ ਕਰਣੋਂ ਸ਼ੈਤਾਨੀਆਂ ਵੇ ਕੰਨ ਖਿੱਚਣ ਪੈਣਗੇ ਤੇਰੇ ਟਲਦਾ ਨਹੀਂ ਕਰਣੋਂ ਸ਼ੈਤਾਨੀਆਂ ਵੇ ਕੰਨ ਖਿੱਚਣ ਪੈਣਗੇ ਤੇਰੇ