Goli (Feat. Deepak Dhillon)

Goli (Feat. Deepak Dhillon)

Gur Sidhu

Альбом: Nothing Like Before
Длительность: 2:56
Год: 2021
Скачать MP3

Текст песни

Gur sidhu music!

25 ਪਿੰਡਾਂ ਵਿਚ ਮਸ਼ੂਰੀ
ਗਲ ਕਿਹ ਕੇ ਕਰ ਦਾ ਪੂਰੀ
ਨੀ ਮੈਂ ਵੈਲੀ ਕੁੱਟ ਕੇ ਆਯਾ
ਤੂ ਕੁੱਟ ਕੇ ਰਖੀ ਚੂਰੀ
ਹੋ ਕਬਜ਼ੇ ਦੇ ਕਿੱਲੇ ਦਰਜ਼ਂ ਆ
ਵੌਂਦੇ ਇਂਟਰ ਤੇ ਅਰਜੁਨ ਆ
ਵੇ ਤੂ ਸਾਰੇ ਚੁਪ ਕਰਾ ਦੇ
ਜਿਹਦੇ ਸਲਾਰੂ  ਗਰਜ਼ਾਂ ਆ
ਕਿਤੋਂ ਲਗੋਡ  ਕਲ ਦੀ
ਰਾਹ ਜੱਟ ਦਾ ਮੱਲ ਜੁ ਗੀ

ਜੱਟ ਤੇਰਾ ਖੁੰਡ ਪੁਰਾਣਾ
ਕਿਤੋਂ ਲਡੀ ਬੁਛੀ ਟੱਲ ਜੁ ਗੀ
ਜੇ ਤੇਰੇ ਉੱਤੇ ਆਯੀ ਮੈਥੋਂ ਵੀ ਗੋਲੀ
ਮੈਥੋਂ ਵੀ ਗੋਲੀ ਚਲ ਜੁਗੀ
ਮੈਥੋਂ ਵੀ ਗੋਲੀ
ਜੱਟਾ ਵੇ ਗੋਲੀ ਚਲ ਜੁਗੀ

Scorpio ਕਾਲੀ ਵਿਚ ਦੁਨਾਲੀ ਪਿਛਲੀ ਸੀਟ ਤੇ ਆ
ਪਿਹਲਾ ਲਲਕਾਰਾ ਚਮਕੀਲੇ ਆਲਾ ਚਲਦਾ ਰਿਪੀਟ ਆ
ਸਿਰੜੀ ਜਿਹਦਾ ਚੱਕੂ, ਨੀ ਜੁੱਤੀ ਨਪੂ
ਬ੍ਲਡ ਸਦਾ ਹੀਟ ਤੇ ਆ
ਕੁਲਸ਼ਨ ਦੀ ਕਲਾਮ, ਚ੍ਲ੍ਦੀ ਆ ਗਰਮ
ਤੇ ਗੁਰ ਸਿਧੂ ਬੀਟ ਤੇ ਆ

Gur sidhu music!

ਮੈਂ ਜਾਣੀ ਆ ਜੱਟਾ ਦੇਓਰ  ਨੂ ਖਲ ਡੂਗੀ
ਜੱਟ ਤੇਰਾ ਖੁੰਡ ਪੁਰਾਣਾ
ਕਿਤੋਂ ਲਡੀ ਬੁਛੀ ਟੱਲ ਜੁ ਗੀ
ਜੇ ਤੇਰੇ ਉੱਤੇ ਆਯੀ ਮੈਥੋਂ ਵੀ ਗੋਲੀ
ਮੈਥੋਂ ਵੀ ਗੋਲੀ ਚਲ ਜੁਗੀ
ਮੈਥੋਂ ਵੀ ਗੋਲੀ
ਜੱਟਾ ਵੇ ਗੋਲੀ ਚਲ ਜੁਗੀ

ਹੋ ਟਿੱਲਰਂ ਦੇ ਨਾਲ ਭੰਨ ਲੈਣੇ ਆ ਕ੍ਰੇਡਸ ਬਿੱਲੋ
ਕਰ ਦੂਨ ਗ੍ਰੇੱਸ ਬਿੱਲੋ ਕਰਦੇ ਜੋ ਬਹੁਤੀ ਨੀ ਆਵਾਜ਼ ਆ
ਅੱਗੇ ਤੋਹ ਵੀ ਬੋਲੇ ਨਾ ਕੋਯੀ ਆ ਕੇ ਜੱਟਾ ਤੇਰੇ ਅੱਗੇ
ਨੇੜੇ ਨਾ ਕੋਯੀ ਤੇਰੇ ਲੱਗੇ ਦੱਸ ਦੇ ਤੂ ਕੀਹਦਾ ਐਥੇ ਰਾਜ਼ ਆ
ਗੋਲੀ ਵੱਟ ਕੇ ਤਦਕੇ ਖਾਡ਼ੀ ਆ
ਆਂਖ ਬਾਜ਼ ਵਾਂਗੂ ਤਾਨ੍ਹੀ ਸਾਡੀ ਆ
ਵੈਰਿਯਾ ਨੂ ਵੱਡ ਦੇ ਏ ਜੱਟਾ
ਜੋ ਕਣਕ ਦੀ ਚਲਦੀ ਵੱਡੀ ਆ
ਨਵ ਸਂਢੂਆ ਨਾਲ ਮੇਰੇ ਜੁੱਕਤ ਕੋਈ ਬੰਨ ਜੁ ਗੀ

ਜੱਟ ਤੇਰਾ ਖੁੰਡ ਪੁਰਾਣਾ
ਕਿਤੋਂ ਲਡੀ ਬੁਛੀ ਟੱਲ ਜੁ ਗੀ
ਜੇ ਤੇਰੇ ਉੱਤੇ ਆਯੀ ਮੈਥੋਂ ਵੀ ਗੋਲੀ
ਮੈਥੋਂ ਵੀ ਗੋਲੀ ਚਲ ਜੁਗੀ
ਮੈਥੋਂ ਵੀ ਗੋਲੀ
ਜੱਟਾ ਵੇ ਗੋਲੀ ਚਲ ਜੁਗੀ