Waake
Gurnam Bhullar
3:34Mix Singh Gurnam Bhullar ਉਮਰਾਂ ਨੇ ਛੋਟੀਆਂ ਤੇ ਕਾਰਨਾਮੇ ਵੱਡੇ ਆ ਕਹਿੰਦੇ ਤੇ ਕਹਾਉਂਦੇ ਕੰਡੇ ਪਹਿਲੀਆ 'ਚ ਕੱਡੇ ਆ ਉਮਰਾਂ ਨੇ ਛੋਟੀਆਂ ਤੇ ਕਾਰਨਾਮੇ ਵੱਡੇ ਆ ਕਹਿੰਦੇ ਤੇ ਕਹਾਉਂਦੇ ਕੰਡੇ ਪਹਿਲੀਆ 'ਚ ਕੱਡੇ ਆ ਬੰਦੇ ਪੂਰੇ ਕਿੱਲ ਨੀ ਗਾਡਰ ਜੇ ਦਿਲ ਨੀ ਚੜ੍ਹਦੀ ਜਵਾਨੀ ਹਿਕਾ ਫਿਰੇ ਠਾਰਦੀ ਚੜ੍ਹਦੀ ਜਵਾਨੀ ਹਿਕਾ ਫਿਰੇ ਠਾਰਦੀ ਘੁੰਮਦੀ ਆ game baby ਇੱਕ ਬੋਲ ਤੇ ਜੇ ਅੜਦੀ ਦਿਸੇ ਤਾ ਗੱਲ phone ਮਾਰਦੀ ਘੁੰਮਦੀ ਆ game baby ਇੱਕ ਬੋਲ ਤੇ ਜੇ ਅੜਦੀ ਦਿਸੇ ਤਾ ਗੱਲ phone ਮਾਰਦੀ Phone ਮਾਰਦੀ, Phone ਮਾਰਦੀ Audi ਆਂ ਨਾ ਪੈਂਦੇ ਨੀ ਟੋਚੱਨ ਜਾਨੇ ford ਦੇ ਚੱਕਦੇ ਨੀ Red-bull ਗਿੱਝੇ ਪਹਿਲੇ ਤੋੜ ਦੇ Audi ਆਂ ਨੀ ਟੋ Audi Audi ਆਂ ਨਾ ਪੈਂਦੇ ਨੀ ਟੋਚੱਨ ਜਾਨੇ ford ਦੇ ਚੱਕਦੇ ਨੀ Red-bull ਗਿੱਝੇ ਪਹਿਲੇ ਤੋੜ ਦੇ ਨਾ ਚੇਲੇ-ਚੁਲੇ ਛੇਡੀਏ ਖੂੰਡਾਂ ਨੂੰ ਹੀ ਦਹੇੜੀਏ ਜੱਟ ਕਾਹਦਾ ਨਿਰਾ ਏ currency ਬਾਹਰਲੀ ਘੁੰਮਦੀ ਆ game baby ਇੱਕ ਬੋਲ ਤੇ ਜੇ ਅੜਦੀ ਦਿਸੇ ਤਾ ਗੱਲ phone ਮਾਰਦੀ ਘੁੰਮਦੀ ਆ game baby ਇੱਕ ਬੋਲ ਤੇ ਜੇ ਅੜਦੀ ਦਿਸੇ ਤਾ ਗੱਲ phone ਮਾਰਦੀ Phone ਮਾਰਦੀ, Phone ਮਾਰਦੀ Number save ਕਰਲੀ ਮੇਰਾ ਓਹ ਬੰਦੇ ਥਰਨਾਟ ਬਿਲੋ ਜਿਨ੍ਹਾਂ ਨਾਲ ਯਾਰੀਆ ਬੈਲੀਆ ਨੇ ਫੜਾ ਕਦੇ ਫੋਕੀਆਂ ਨੀ ਮਾਰੀਆ ਬੰਦੇ ਥਰਨਾਟ, ਬੰਬੰਬੰ ਥਰਨਾਟ ਓ ਬੰਦੇ ਥਰਨਾਟ ਬਿਲੋ ਜਿਨ੍ਹਾਂ ਨਾਲ ਯਾਰੀਆ ਬੈਲੀਆ ਨੇ ਫੜਾ ਕਦੇ ਫੋਕੀਆਂ ਨੀ ਮਾਰੀਆ ਕਰੀ ਕੇਰਾ check ਨੀ ਪਰ ਦੇ ਨੀ jack ਲੇਨੀ ਸਰਪੰਚੀ ਪੱਕੀ ਅਦੇ ਵਾਰ ਦੀ ਲੇਨੀ ਸਰਪੰਚੀ ਪੱਕੀ ਅਦੇ ਵਾਰ ਦੀ ਘੁੰਮਦੀ ਆ game baby ਇੱਕ ਬੋਲ ਤੇ ਜੇ ਅੜਦੀ ਦਿਸੇ ਤਾ ਗੱਲ phone ਮਾਰਦੀ ਘੁੰਮਦੀ ਆ game baby ਇੱਕ ਬੋਲ ਤੇ ਜੇ ਅੜਦੀ ਦਿਸੇ ਤਾ ਗੱਲ phone ਮਾਰਦੀ Phone ਮਾਰਦੀ, Phone ਮਾਰਦੀ ਓਹ ਜੱਟ grenade ਜੇਹਾ ਖੜ੍ਹਾ ਤੇਰੇ ਨਾਲ ਨੀ ਸੁਰਖ ਬੁਲਹ ਚ ਕੈਹਦੇ Vicky Dhaliwal ਨੀ ਜੱਟ grenade ਜੇਹਾ ਨਾਲ ਨੀ ਓਹ ਜੱਟ grenade ਜੇਹਾ ਖੜ੍ਹਾ ਤੇਰੇ ਨਾਲ ਨੀ ਸੁਰਖ ਬੁਲਹ ਚ ਕੈਹਦੇ Vicky Dhaliwal ਨੀ ਨਾ ਗੱਲ Bhullar ਦੀ ਗੋਲਦੀ ਐਵੇ ਫਿਰੇ ਡੋਲਦੀ ਬੱਨ ਜਾ ਰਕਾਨੇ ਸਾਡੀ ਸਰਦਾਰਨੀ ਘੁੰਮਦੀ ਆ game baby ਇੱਕ ਬੋਲ ਤੇ ਜੇ ਅੜਦੀ ਦਿਸੇ ਤਾ ਗੱਲ phone ਮਾਰਦੀ ਘੁੰਮਦੀ ਆ game baby ਇੱਕ ਬੋਲ ਤੇ ਜੇ ਅੜਦੀ ਦਿਸੇ ਤਾ ਗੱਲ phone ਮਾਰਦੀ Phone ਮਾਰਦੀ, Phone ਮਾਰਦੀ Yeah, Mix Singh in a house ਘੁੰਮਦੀ ਆ game baby ਇੱਕ ਬੋਲ ਤੇ ਘੁੰਮਦੀ ਆ game baby ਇੱਕ ਬੋਲ ਤੇ ਜੇ ਅੜਦੀ ਦਿਸੇ ਤਾ ਗੱਲ phone ਮਾਰਦੀ (Sukh Sanghera) Phone ਮਾਰਦੀ, Phone ਮਾਰਦੀ (Jass Records)