Lor Lor (Dhol Mix)

Lor Lor (Dhol Mix)

Jassie Gill

Альбом: Lor Lor (Dhol Mix)
Длительность: 2:44
Год: 2025
Скачать MP3

Текст песни

Devilo

ਹਾਏ ਆਖਾਂ ਮੈ ਸ਼ਰਾਬੀ ਆਖਾਂ ਹੋਰ ਕੀ
ਤੈਨੂੰ ਦੇਖ ਕੇ ਬਦਲ ਗਈ ਤੋਰ ਜਿਹੀ
ਨੀਂ ਚੜ੍ਹੀ ਜਾਂਦੀ ਲੋਰ ਲੋਰ ਲੋਰ ਲੋਰ ਜੀ
ਨੀਂ ਚੜ੍ਹੀ ਜਾਂਦੀ ਲੋਰ ਲੋਰ ਲੋਰ ਲੋਰ ਜੀ
ਪਹਿਲਾਂ ਲੰਘਦੀ ਦਿਹਾੜੀ ਸੀਗੀ ਬੋਰ ਜਿਹੀ
ਜਦੋਂ ਤੇਰੇ ਤੇ ਰਕਾਨੇ ਗਈ ਗੌਰ ਜਿਹੀ
ਨੀਂ ਚੜ੍ਹੀ ਜਾਂਦੀ ਲੋਰ ਲੋਰ ਲੋਰ ਲੋਰ ਜੀ
ਨੀਂ ਚੜ੍ਹੀ ਜਾਂਦੀ ਲੋਰ ਲੋਰ ਲੋਰ ਲੋਰ ਜੀ
ਓ ਫੇਰ ਆਗਰੇ ਦੇ ਤਾਜ ਵਾਂਗੂ ਨਿਖਰੀ
ਵਾਂਗ ਵਿਸਕੀ ਦੇ ਪੀਜਾਂ ਸਿਪ ਸਿਪ ਨੀਂ
ਮੁੰਡਾ ਲੱਬਦਾ ਕੋਈ ਫਿਰਦਾ ਟ੍ਰਿਕ ਨੀਂ
ਇਸ ਹਫ਼ਤੇ ਬਿਠਾਉਣਾ ਗੱਡੀ ਵਿੱਚ ਨੀਂ
ਤੇਰੀ short ਜਿਹੀ dress ਜਮਾ ਬੱਲੀਏ
ਨੀਂ ਸਿੱਖ ਉੱਤੋਂ ਸੂਟ ਚ ਵੀ ਲੱਗਦੀ ਐ ਮੋਰਨੀ
ਨੀਂ ਚੜ੍ਹੀ ਜਾਂਦੀ ਲੋਰ ਲੋਰ ਲੋਰ ਲੋਰ ਜੀ
ਨੀਂ ਚੜ੍ਹੀ ਜਾਂਦੀ ਲੋਰ ਲੋਰ ਲੋਰ ਲੋਰ ਜੀ
ਪਹਿਲਾਂ ਲੰਘਦੀ ਦਿਹਾੜੀ ਸੀਗੀ ਬੋਰ ਜਿਹੀ
ਜਦੋਂ ਤੇਰੇ ਤੇ ਰਕਾਨੇ ਗਈ ਗੌਰ ਜਿਹੀ
ਨੀਂ ਚੜ੍ਹੀ ਜਾਂਦੀ ਲੋਰ ਲੋਰ ਲੋਰ ਲੋਰ ਜੀ
ਨੀਂ ਚੜ੍ਹੀ ਜਾਂਦੀ ਲੋਰ ਲੋਰ ਲੋਰ ਲੋਰ ਜੀ

ਜੇ ਬਚਦਾ ਬਚਾ ਲੇ ਆਕੇ ਯਾਰ ਨੀ
ਤੇਰਾ ਮਿਲਣਾ ਸਾਡੇ ਲਈ CPR ਨੀ
ਪੀਜਾ ਕੌਫੀ ਤੇ ਛਪਾਕੇ ਸਾਡਾ heart ਨੀ
ਲਾ ਦੇ ਲੋਕਾਂ ਦੇਂ ਸੀਨਿਆਂ ਤੇ ਲਾਟ ਨੀ
ਹਿੱਕ ਚੀਰਦੀ ਤੀਰ ਜਿਹੀ
ਅੱਖ ਸੁਰਮੇ ਨਾ ਰੱਖੀ
ਡੱਕ ਗੌਰ ਨਾਲ ਟੱਕ ਮਾਰ ਦੇਣੀ ਏ ਨੀ
ਪਰ ਦੁਨੀਆ ਦੇ ਢੰਗ ਤੇਰਾ ਸੋਨੇ ਜਿਹਾ ਰੰਗ
ਤਾਹੀਂ ਲੈ ਲਿਆ ਨੀਂ ਆਪ ਬੱਤੀ ਬੋਰ ਨੀ
ਨੀਂ ਚੜ੍ਹੀ ਜਾਂਦੀ ਲੋਰ ਲੋਰ ਲੋਰ ਲੋਰ ਜੀ
ਨੀਂ ਚੜ੍ਹੀ ਜਾਂਦੀ ਲੋਰ ਲੋਰ ਲੋਰ ਲੋਰ ਜੀ
ਪਹਿਲਾਂ ਲੰਘਦੀ ਦਿਹਾੜੀ ਸੀਗੀ ਬੋਰ ਜਿਹੀ
ਜਦੋਂ ਤੇਰੇ ਤੇ ਰਕਾਨੇ ਗਈ ਗੌਰ ਜਿਹੀ
ਨੀਂ ਚੜ੍ਹੀ ਜਾਂਦੀ ਲੋਰ ਲੋਰ ਲੋਰ ਲੋਰ ਜੀ
ਨੀਂ ਚੜ੍ਹੀ ਜਾਂਦੀ ਲੋਰ ਲੋਰ ਲੋਰ ਲੋਰ ਜੀ
ਮੁੰਡਾ ਸ਼ੌਂਕੀ ਨੀ ਤੂ ਸਿਰੇ ਦੀ ਰਕਾਨ ਨੀ
ਲੱਗੇ ਇਤਰਾਂ ਦੀ ਬੱਲੀਏ ਦੁਕਾਨ ਨੀ
ਦਿਖੇ ਭੋਲੀ ਪਰ ਤਿਖੀ ਕਰਪਾਣ ਨੀ
ਪਾਉਂਦਾ ਹਾਸਾ ਪੱਕੇ ਦਿਲਾ ਤੇ ਨਿਸ਼ਾਨ ਨੀ
ਤੇਰੀ ਅੱਖ ਤੇਰਾ ਨੱਕ ਤੇਰੀ ਤੋਰ ਤੇਰਾ ਲੱਕ
ਹੋਰ ਆਖਾਂ ਕੀ ਮੈਂ ਦੱਸ
ਬਿੱਲੋ ਸਾਰੀਆਂ ਤੋਂ ਵੱਖ
ਤੇਰੀ ਦੇਖ ਦੇਖ ਰੀਲ ਮੁੰਡਾ ਚੱਕਦਾ ਏ feel
ਅੱਡੀ ਹੀਲ ਤੇ ਟਿਕਾ ਕੇ ਤੁਰੇ ਤੋਰ ਜੀ ਨੀ
ਨੀਂ ਚੜ੍ਹੀ ਜਾਂਦੀ ਲੋਰ ਲੋਰ ਲੋਰ ਲੋਰ ਜੀ
ਨੀਂ ਚੜ੍ਹੀ ਜਾਂਦੀ ਲੋਰ ਲੋਰ ਲੋਰ ਲੋਰ ਜੀ
ਪਹਿਲਾਂ ਲੰਘਦੀ ਦਿਹਾੜੀ ਸੀਗੀ ਬੋਰ ਜਿਹੀ
ਜਦੋਂ ਤੇਰੇ ਤੇ ਰਕਾਨੇ ਗਈ ਗੌਰ ਜੀ ਨੀ
ਨੀਂ ਚੜ੍ਹੀ ਜਾਂਦੀ ਲੋਰ ਲੋਰ ਲੋਰ ਲੋਰ ਜੀ
ਨੀਂ ਚੜ੍ਹੀ ਜਾਂਦੀ ਲੋਰ ਲੋਰ ਲੋਰ ਲੋਰ ਜੀ