Superstar

Superstar

Parmish Verma

Альбом: Superstar
Длительность: 3:38
Год: 2025
Скачать MP3

Текст песни

Devilo

ਨੀ ਯਾਰ ਤੇਰਾ ਜਮਿਆ ਹੀ Superstar
ਨੀ ਛੋਟੀ ਜਿਹੀ ਉਮਰ ਚ ਲੈ ਲੀ ਵੱਡੀ car
ਨੀ ਯਾਰ ਤੇਰਾ ਜਮਿਆ ਹੀ Superstar
ਨੀ ਛੋਟੀ ਜਿਹੀ ਉਮਰ ਚ ਲੈ ਲੀ ਵੱਡੀ car
ਨੀ ਲੈ ਕੇ ਦਿਤਤਾ ਬੇਬੇ ਨੂੰ ਮੈਂ ਅੱਜ ਨਵਾਂ suit
ਬਾਪੂ ਲਈ ਘੜੀ ਨਵੀ, ਪੱਗ ਨਾਲ boot
ਲੇ ਕੇ ਨਾਮ ਰੱਬ ਦਾ, ਉੱਠੀ ਦਾ ਸਵੇਰ ਮੰਜੇ ਤੋਂ
ਤੇ ਤੜਕੇ ਹੀ ਫੜ ਲਈ ਏ ਮਿਹਨਤਾਂ ਦੇ route
ਸ਼ੁਕਰ ਏ ਰੱਬ ਦਾ ਕਿ life ਬੜੀ happy ਏ
ਇਹ ਗਾਣਾ depress ਬੰਦਿਆਂ ਲਈ therapy ਏ
ਕਿ ਛੋਟੇ ਸ਼ਹਿਰਾਂ ਤੁਰਿਆ ਸੀ ਲੈ ਕੇ ਵੱਡੇ ਸੁਪਨੇ
ਤੇ ਛਾਂ ਵਾਲੇ ਖੁਸ਼ ਨੇ, ਤੇ ਵੈਰੀ ਸਾਰੇ ਚੁੱਪ ਨੇ
Mohali ਦੀਆਂ ਸੜਕਾਂ ‘ਤੇ ਭੁੱਖੇ ਤਿੱਡ ਬੜਕਣ
ਮੈਂ ਐਨੇ ਜੋਗਾ ਕਿੱਥੇ ਸੀ ਕਿ ਅੱਖਾਂ ‘ਚ ਰੜਕਣ
ਨੀ ਕਾ ਦਾ ਆਇਆ fame, ਐਨੇ ਚੰਗੀ ਕਿੱਥੇ game
ਦੇਖ time ਨਾਲ ਭੰਨੀ ਬੈਠਾ ਲੋਕਾਂ ਦੀਆਂ ਵੜਕਣ
ਹੋ ਭੈਣ ਮੇਰੀ ਮੇਰੇ ਉੱਤੇ ਕਰਦੀ proud
ਕਿ ਭਰਾ ਸੀ ਨਿਕੰਮਾ ਜੇੜਾ ਪੈਰਾਂ ਤੇ ਖਲੋ ਗਿਆ
ਮੈਂ manifestation ਚ ਕੀਤਾ believe
ਲੋਕੀ ਕਹਿੰਦੇ ਦੇਖੋ ਮੁੰਡਾ ਓਹ ਗਿਆ
ਵੇ ਨਾਰਾਂ ਹੁਣ ਦੇਖਦੀਆਂ ਨੇ ਮੈਨੂੰ ਟੇਢੀ ਅੱਖ ਨਾਲ
ਤੇ ਜਾਂਦਾ ਜਾਂਦਾ ਮੈਂ ਵੀ ignore ਦੇਵਾਂ ਮਾਰ
ਐਨੇ ਵਿੱਚ ਉਹਨਾਂ ਨੂੰ clear ਜਿਹਾ ਹੋ ਜਾਵੇ
ਕਿ ਬੰਦਾ ਇਹ easy ਨਹੀਂਓ range ਵਿਚੋਂ ਬਾਹਰ

ਨੀ ਯਾਰ ਤੇਰਾ ਜਮਿਆ ਹੀ Superstar
ਨੀ ਯਾਰ ਤੇਰਾ ਜਮਿਆ ਹੀ Superstar
ਜਮਿਆ ਹੀ Superstar
ਜਮਿਆ ਹੀ Superstar

ਅਕੇਲੇ ਬੈਠ ਕੇ ਉੱਤੇ ਗਿਣੂੰਗਾ ਤਾਰਿਆਂ ਦੇ ਨਾਮ
ਉੱਗਦੇ ਸੂਰਜ ਤੋਂ ਵੀ ਪਹਿਲਾਂ ਪਾਉਣਾ ਹੋਵੇ ਮੁਕਾਮ
ਬਾਪ ਦੀ ਚੌੜੀ ਛਾਤੀ, ਮਾਂ ਦੇ ਗਹਿਣੇ ਭਰੀ
ਕੰਧਾਂ ‘ਤੇ ਜਿੰਮੇਵਾਰੀ, ਨਾਮ ਨਾਲ ਤਾਰਿਆਂ ਸਮਾਨ
ਇਹ ਕਿਸਮਤ ਤੂੰ ਕੀ ਚੀਜ਼, ਥਾਲੀ ਦਾ ਬੈਂਗਨ
ਅਗਲੇ ਪਲ ਕਿਸ ਕਰਵਟ, ਚੱਲਦੇ ਝੱਟ-ਪੱਟ ਪਲਟੇ ਤਮਾਮ
ਨਫਰਤ ਦੀ ਨੀਵ ਏ ਇਹ ਪਾਗਲ ਮਨ
ਪਾਗਲਪਨ ਦੀ ਹੱਦ ‘ਤੇ ਚੜ੍ਹ ਕੇ ਕਰਦੇ
ਘੋਸ਼ਣਾ ਜਨਮ ਤੇਰੇ ਨਾਮ

ਜੁਬਾਨ ਦੀ ਲਗਾਮ ਨੂੰ ਸੰਭਾਲ ਇੱਥੇ ਕੋਈ ਨਹੀਂ ਰਾਜਾ
ਇੱਥੇ ਸਾਰੇ ਨੇ ਘੁਲਾਮ
ਢਲਣਾ ਸੂਰਜ ਦਾ ਅਕਸਰ ਹੁੰਦਾ ਆਮ
ਪਰ ਜੇ ਉੱਗੇ ਉਹ ਫਿਰ, ਤਾਂ salute ਉਸੀ ਨੂੰ
ਉਮਰ 16 ‘ਚ ਨਿਕਲਿਆ ਘਰ ਤੋਂ ਕਾਫੀਆਂ ਦੀ ਤਰ੍ਹਾਂ
ਸ਼ੁਰੂ ਤੋਂ ਕੀਤੀ grind ਮੈਂ ਬਾਕੀਆਂ ਦੀ ਤਰ੍ਹਾਂ
17 ‘ਤੇ ਸੀ ਸੱਬ ਸੱਬ ਮੁਸਾਫਿਰਾਂ ਦੀ ਤਰ੍ਹਾਂ
18 ‘ਤੇ ਛਾਇਆ TV ‘ਤੇ hero ਦੀ ਤਰ੍ਹਾਂ
TV ‘ਤੇ ਹਾਂ hero ਦੀ ਤਰ੍ਹਾਂ

ਭਰਾ ਹੁਣ breakfast-ਆਂ ਦਾ ਆਉਂਦਾ ਏ ਸੁਆਦ
ਸੀ ਆਉਂਦੀ ਕਦੇ ਬੇਬੇ ਦੀ ਪਰੋਠਿਆਂ ਦੀ ਯਾਦ
ਲੱਸੀ ਨਾਲ ਸਾਗ ਨਾਲ ਮੱਕੇ ਦੀਆਂ ਰੋਟੀਆਂ
ਹੁ ਸੱਚੀ ਰੱਬਾ , ਜ਼ਿੰਦਗੀ ਦਾ ਆ ਗਿਆ ਸੁਆਦ
ਮੇਲੇ ‘ਚ ਲੈਂਦਾ ਸੀ ਜੋ ਜ਼ਿੱਦ ਕਰ ਐਨਕਾਂ
ਓ ਲੈ ਕੇ ਘੁੰਮੇ Cartier ਅੱਜਕੱਲ ਅੱਖਾਂ ‘ਤੇ
ਹੁ ਬੇਬੇ ਤੇਰਾ ਪੁੱਤ ਅੱਜ ਐਨੇ ਜੋਗਾ ਹੋ ਗਿਆ
ਕਿ ਦਿਲਾਂ ਉੱਤੇ ਰਾਜ ਕਰਦਾ ਏ ਮੁੰਡਾ ਲੱਖਾਂ ਦੇ

ਮੈਂ ਸਿੱਧਾ ਹੋਕੇ ਚਲਦਾ ਹਾਂ ਬਿਨਾ ਵਲ wing ਤੋਂ
ਤੇ ਥੱਪੀ ਲੈ ਕੇ ਆਇਆ ਸੀ ਮੈਂ Baba Deep Singh ਤੋਂ
ਨੀ ਤਾਂ ਹੀ ਮੇਰੇ ਕਰਮਾ ‘ਚ ਫਤਹ ਨਹੀਂਓ ਹਾਰ
ਨੀ 18 ਸਿਰ ਖੰਡੇ ਜਿਨ੍ਹਾਂ ਮਿਹਨਤਾਂ ਦਾ ਵਾਰ
ਨੀ ਯਾਰ ਤੇਰਾ ਜਮਿਆ ਹੀ Superstar
ਨੀ ਪੂਰੇ 7 ਸਾਲਾਂ ਤੋਂ ਆ same ਮੇਰਾ barber
ਦਾਢੀ ਦਾ style copy ਹੁੰਦਾ ਮੇਰਾ ਬਾਰ-ਬਾਰ
ਜਚਦੀ ਆ ਪਿੰਡੇ ‘ਤੇ oversize hoodie-ਆਂ ਨੀ
ਫਿਰਦੇ ਘਿਸਾਉਂਦੇ ਮੁੰਡੇ tyre-ਆਂ ਦੀਆਂ ਗੁੱਡੀਆਂ
ਖੜੀ Ti G-Wagon, ਹਵੈਲੀ ਕਾਲੇ ਰੰਗ ਦੀ
ਜਾਵੇ ਜੇੜੀ ਸੜਕਾਂ ‘ਚ ਕਲਜੇ ਨੂੰ ਦੰਗ ਦੀ
ਚੱਲੀ ਜਾਵੇ swish swish 200 ਦੀ speed ‘ਤੇ ਚਾਲੂ ‘ਚ 50 Cent carni ਵੇ
ਸੋਨੀ ਪਾਬਲਾ  repeat ‘ਤੇ  ਹੁ ਮੈਨੂੰ ਸਾਰਾ ਕੁਝ ਮਿਲਿਆ ਸੁਹਾਣਾ ਸੱਭ ਤੋਂ
ਰੱਬ ਸੀ ਜਾਣੂ ਕੱਲੇ ਕੱਲੇ ਖ਼ੁਆਬ ਤੋਂ ਰੱਬ  ਸੀ ਜਾਣੂ ਕੱਲੇ ਕੱਲੇ ਖ਼ੁਆਬ ਤੋਂ
ਨੀ ਮੈਨੂੰ ਸਾਰਾ ਕੁਝ ਮਿਲਿਆ ਸੁਹਾਣਾ ਸੱਭ ਤੋਂ