My Life Be Like

My Life Be Like

Parmish Verma

Альбом: My Life Be Like
Длительность: 2:53
Год: 2024
Скачать MP3

Текст песни

ਹਾ ਆ
ਨੀ ਤੇਰੇ ਵੱਸੋ ਬਾਹਰ ਦੀ ਰਕਾਨੇ
ਗੱਲ ਹੁਣ ਅੰਬਰਾਂ ਤੋਂ ਪਾਰ ਦੀ ਰਕਾਨੇ
ਨੀ life ਤੇਰੇ ਯਾਰ ਦੀ ਰਕਾਨੇ
ਹੋਈ ਪਈ ਐ ਸਮਝ ਤੋਂ ਬਾਹਰ ਦੀ ਰਕਾਨੇ
ਹੋ ਰੱਬ ਦੀ ਆ ਓਟ ਕੰਮ ਆਈ ਜਾਂਦਾ ਲੋਟ
Casual ਆਖੀ ਗੱਲ ਬਣ ਜਾਂਦੀ quote
ਕੰਮ ਹੁਣ ਇਕੋ ਬਸ ਢਾਈ ਜਾਂਦਾ note
ਕਿੱਥੇ ਕਿੰਨਾ ਲਾਤੇ ਮੁੰਡਾ ਕਰਦਾ ਨੀ note
ਦੇਖ ਦੇਖ ਅਲ੍ਹੜਾ ਦੇ ਸੁਕਦੇ throat
ਸ਼ੇਹ ਕਿਹੜੀ ਦੱਸ ਜਿਦੀ ਮਿਤਰਾਂ ਨੂੰ ਤੋਟ

ਸ਼ੇਹ ਕਿਹੜੀ ਦੱਸ ਜਿਦੀ ਮਿਤਰਾਂ ਨੂੰ

ਹੋ ਮੁੰਡਾ ਅੱਜਕਲ ਕੰਮ ਸਾਰੇ deadly ਕਰੇ
Arrange ਕਾਲਾ ਮਾਲ ਅੱਖ ਰੇਡਲੀ ਕਰੇ
ਰੱਬ ਸਿਨ ਕਰੀ ਜਾਂਦਾ ਸਭ ਮਾਫ ਗੋਰੀਏ
ਜੇੜੇ ਸਿਰਾਂ ਲਾਉਣ ਦੀ ਮੈਂ ਜਿੱਦ ਲੈਈ ਕਰੇ
ਕੋਈ ਸਿਰ ਉੱਤੇ ਰਹਿੰਦੇ ਨਾ due ਨੀ
ਕੋਲ ਜ਼ਿੰਦਗੀ 'ਚ ਬਚੇਆ few ਨੀ
ਜਿੰਨੀ ਤੇਰੇ ਬਾਪੂ ਕੋਲੇ old money ਏ
ਸਾਡੇ ਮਹੀਨੇ ਵਿੱਚ ਆਉਂਦੀ ਏ new ਨੀ
ਹੋਰ ਬਾਹਲੀ ਨਾ ਕਿਸੇ ਨਾਲ ਕੋਈ tussle ਰਕਾਨੇ
Skill strong ਨਾਲ muscle ਰਕਾਨੇ
ਸਾਰਾ ਦਿਨ ਕਰੀ ਦਾ ਏ chill ਗੋਰੀਏ
ਤੇ parallel ਚਲਦੀ ਏ hustle ਰਕਾਨੇ

ਆ ਆ ਆ ਆ ਆ

ਹੋ ਦੇਖ ਕੈਸਾ life ਵਿੱਚ ਆ ਗਿਆ twist
ਰੋਲੀ rule rolls 'ਚ ਖਾਲੀ ਮੇਰੀ wrist
ਹਾਂ time ਕੱਢ ਯਾਰਾਂ ਨੂੰ ਵੀ ਕਰੀ ਜਾਵਾਂ lift
ਤਾਂਹੀ ਵੈਰੀਆਂ ਦੀ ਘਟਾਈ ਆ ਮੈਂ list
Try ਫਿਰੇ ਮਾਰਦੀ ਰਕਾਨੇ
ਜਿੰਦ ਫਿਰੇ ਮਿਤਰਾਂ ਤੋਂ ਵਾਰਦੀ ਰਕਾਨੇ

ਗੱਲ ਤਾਂ ਪਿਆਰ ਦੀ ਵੇ ਜਾਨੇ
ਰਖਦੀ ਬੜਕ ਤੇਰੀ car ਦੀ ਵੇ ਜਾਨੇ
ਸੱਚੀ ਵੱਸੋ ਬਾਹਰ ਦੀ ਵੇ ਜਾਣੇ
ਦਿਲ ਜਾਵਾਂ ਤੇਰੇ ਉੱਤੇ ਹਾਰ ਦੀ ਵੇ ਜਾਨੇ
ਸੱਚੀ ਵੱਸੋ ਬਾਹਰ ਦੀ ਵੇ ਜਾਨੇ
ਦਿਲ ਜਾਵਾਂ ਤੇਰੇ ਉੱਤੇ ਹਾਰ ਦੀ ਵੇ ਜਾਨੇ

ਨੀ ਕਿੱਥੋਂ ਬਹਿਕੇ ਕੇ ਤੇਰੇ ਨਾਲ ਕਰ ਲਾਂਗੇ vibe
24/7 ਨਾਲ ਰਹਿੰਦੀ ਯਾਰਾ ਦੀ tribe
ਪਿੰਡ ਹੁੰਦੇ ਪਿਕਕੇਇਆ ਦੇ tyre ਜਿਹ ਕਸਾਉਂਦੇ
ਸ਼ਹਿਰ ਤੇਰੇ ਘੁੰਮਦੇ ਆ ਲੈਕੇ low rider

ਨਾਲ ਭਾਵੇਂ ਰੱਖ ਲੈ ਤੂੰ ਯਾਰਾਂ ਦੀ fleet
Vibe ਬਸ ਕਰੀ ਨਾ ਤੂੰ ਕਰੀ ਬਸ cheat
ਏਡੀ ਵੀ ਨੀ ਗੱਲ ਜਿਵੇਂ ਕਰਦਾ treat
ਅੱਖਾਂ ਵਿਚੋਂ ਤੱਕ ਲਾ ਪੀਆ ਦੋ ਜਾਮਾਂ neat

ਕਯੋ miss call ਆ ਮਾਰਦੀ ਰਕਾਨੇ (ਆ ਆ ਆ ਆ )
Call ਚਲਦੀ ਆ ਸਹਿਬ ਤੇ star ਦੀ ਰਕਾਨੇ  (ਆ ਆ ਆ ਆ )

ਹਾ ਯਾਰ ਬਾਅਦ ਚ ਗੱਲ ਕਰਦਾ
ਹੋ ਤੈਨੂੰ ਕਿਹਾ ਨਾ ਉਹ ਯਾਰ Star boy ਦਾ ਫੋਨ ਆਉਂਦਾ
I talk to you later
ਉਹ ਚੰਗਾ ਯਾਰ ok
ਨੀ ਤੇਰੇ ਵੱਸੋ ਬਾਹਰ ਦੀ ਰਕਾਨੇ
ਗੱਲ ਹੁਣ ਆਬਰਾ ਤੋਂ ਪਾਰ ਨੀ ਰਕਾਨੇ
ਨੀ life ਤੇਰੇ ਯਾਰ ਦੀ ਰਖਾਣੇ (ਆ ਆ ਆ ਆ )