Haaye Jatiye

Haaye Jatiye

Pavitar Lassoi

Альбом: Haaye Jatiye
Длительность: 3:15
Год: 2022
Скачать MP3

Текст песни

ਓ butterfly ਤੇਰੇ ਘੁਮਨ ਦਵਾਲੇ
ਤੇਰੇ ਪੀਂਦੇ ਵਿਚੋ ਉੱਡੇ perfume ਨੀ
ਤੇਰੇ ਵੇਲ feature ਤੇ ਮਰੇ harnaz
ਤੈਨੂੰ ਵੇਖ ਦੀ ਕਰ ਕਰ ਜ਼ੂਮ ਨੂ
ਤੇਰੀ ਅੱਖ ਦੀ ਵੀ ਦੁਨਿਯਾ  ਤੇਰੀ ਅੱਖ ਦੀ ਵੀ ਦੁਨਿਯਾ  ਦੀਵਾਨੀ ਏ ਹਾਏ ਜੱਟੀਏ
ਨੀ ਮੇਰੇ ਦਿਲ ਵਿਚ ਉਤਰ ਦੀ ਜਾਣੀ ਏ ਹਾਏ ਜੱਟੀਏ
ਤੇਰੀ ਸਰਿਯਾ ਤੋਹ ਵਖ ਨੀ  ਜਵਾਨੀ ਆਏ ਏ ਜੱਟੀਏ

ਹਰ ਵੈਂਗ ਟਾਪ ਜਾਂਦਾ ਜਿਹਦਾ ਵੀ ਜਵਾਨ ਨਿਇ ਤੂ ਉੱਸੇ ਵੈਡ ਜਾਂਦੀ ਹੱਲ ਚ
ਅੱਜ ਕਾਲ ਤੇਰੀ ਜਮਾ ਸਮੇ ਜਾਤੀਏ ਨਿਇ
ਜਾਵੇ ਮਿਤੀ ਸੀ ਛਡੀਏ ਸੀ ਪੰਜਾਬ ਚ
ਓ ਕਿਹਦੇ ਅਰਮੇਨਿਆ ਚ ਨਾਰਾ ਸੋਹਣੀਯਾ
ਹੋਣ ਗਿਯਾ ਤੇਰੇ ਜਿਨਿਯਾ ਨਿਇ ਹੋਨਿਯਾ
ਆਟਾ ਕਿਹਦੀ ਨਿਇ ਛਕੀ ਦਾ ਖਾਣੀ ਆਏ
ਹਾਏ ਜੱਟੀਏ
ਨੀ ਮੇਰੇ ਦਿਲ ਵਿਚ ਉਤਰ ਦੀ ਜਾਣੀ ਏ ਹਾਏ ਜੱਟੀਏ
ਤੇਰੀ ਸਰਿਯਾ ਤੋਹ ਵਖ ਨੀ  ਜਵਾਨੀ ਆਏ ਏ ਜੱਟੀਏ

ਸੂਰਜ ਦੀਏ ਨਾਡੀਏ ਪਾਵਾ ਦੇਵੇ ਨੇਵੀ ਖੇੜਾ ਤਕ ਲਵੇ ਭਰ ਕੇ ਜਿਹ ਆਖ ਨਿਇ
ਸੋਹਣੀ ਆਏ ਬਤੇਰੀ ਭਾਵੇ ਬੇਲਾ ਹਰਜੀਤ
ਸਚ ਦ੍ਸਾ ਤੇਰੇ ਅੱਗੇ ਖਖ ਨਿਇ
ਰੱਬ ਖੁਸ਼ ਹੋਊ ਗਿਯਾ ਜਰੂਰ  ਤੇਰੇ ਈਵ ਤਾ ਨਿਇ ਢੋਲ ਦਿਤਾ ਨੂਰ ਤੇਰੇ ਤੇ
ਚੇਤ ਕਰਦਾ ਬਣ ਤੇਰੀ ਗਾਨੀ ਮੈਂ ਹਾਏ ਜੱਟੀਏ
ਨੀ ਮੇਰੇ ਦਿਲ ਵਿਚ ਉਤਰ ਦੀ ਜਾਣੀ ਏ ਹਾਏ ਜੱਟੀਏ
ਤੇਰੀ ਸਰਿਯਾ ਤੋਹ ਵਖ ਨੀ  ਜਵਾਨੀ ਆਏ ਏ ਜੱਟੀਏ

ਹਥ ਦੇਖ ਫੈਡ ਕੇ ਲਸੋਈਏ ਵੇਲ ਦਾ
ਜੱਟ ਮੇਲ ਲਗਵਾ ਡਿਯੋ ਤੇਰੇ ਨਾਮ ਤੇ
ਭੁਲ ਜਾਣੇ ਦੁਨਿਯਾ ਨੂ ਵਿਕੀ ਕੇਟ੍ਰਾਇਨਾ ਫੋਟੋ ਪਾ ਦੀਏ ਜਿਹ ਇੰਸਤਗਰਾਮ ਤੇ
ਤੇਰੇ ਬਿਨਾ ਜ਼ਿੰਦਗੀ ਅਦੋਰੀ ਮਿੱਠੀਏ ਆਏ
ਜਿਵੇ ਸਰਦੂਲ ਬਿਨਾ ਨੂਰੀਏ ਮਿੱਠੀਏ
ਬਣਾ ਤੇਰੀ ਮਿਹਰ ਬਣੀ ਆਏ ਹਾਏ ਜੱਟੀਏ
ਨੀ ਮੇਰੇ ਦਿਲ ਵਿਚ ਉਤਰ ਦੀ ਜਾਣੀ ਏ ਹਾਏ ਜੱਟੀਏ
ਤੇਰੀ ਸਰਿਯਾ ਤੋਹ ਵਖ ਨੀ  ਜਵਾਨੀ ਆਏ ਏ ਜੱਟੀਏ