Mere Wargi (Remix By Smoke Ride)

Mere Wargi (Remix By Smoke Ride)

Surjit Bindrakhia

Альбом: Mere Wargi (Remix)
Длительность: 3:42
Год: 2025
Скачать MP3

Текст песни

ਮੇਰੇ ਵਰਗੀ ਨਹੀਂ ਲੱਭਣੀ
ਮੇਰੇ ਵਰਗੀ ਤੈਨੂੰ ਨਹੀਂ ਲੱਭਣੀ
ਮੇਰੇ ਵਰਗੀ ਤੈਨੂੰ ਨਹੀਂ ਲੱਭਣੀ
ਮੇਰੇ ਵਰਗੀ

Evol Music

ਦਿੱਲੀ ਭਾਵੇਂ ਘੁੰਮਿਆ
Lahore ਭਾਵੇਂ ਘੁੰਮਿਆ
ਦਿੱਲੀ ਭਾਵੇਂ ਘੁੰਮਿਆ
Lahore ਭਾਵੇਂ ਘੁੰਮਿਆ

ਓਹ ਘੁੰਮਿਆ Vilayat ਤੂੰ
Peshawar ਭਾਵੇਂ ਘੁੰਮਿਆ
ਓਹ ਘੁੰਮਿਆ Vilayat ਤੂੰ
Peshawar ਭਾਵੇਂ ਘੁੰਮਿਆ

ਓਹ ਦਿੱਲੀ ਭਾਵੇਂ ਘੁੰਮਿਆ
Lahore ਭਾਵੇਂ ਘੁੰਮਿਆ
ਘੁੰਮਿਆ Canada ਤੂੰ
Peshawar ਭਾਵੇਂ ਘੁੰਮਿਆ

ਅੱਖ ਤੇਰੀ ਕਿੱਥੇ ਵੀ ਨਹੀਂ ਖੜਦੀ
ਅੱਖ ਤੇਰੀ ਕਿੱਥੇ ਵੀ ਨਹੀਂ ਖੜਦੀ

ਮੇਰੇ ਵਰਗੀ ਨਹੀਂ ਲੱਭਣੀ
ਮੇਰੇ ਵਰਗੀ ਤੈਨੂੰ ਨਹੀਂ ਲੱਭਣੀ
ਮੇਰੇ ਵਰਗੀ ਤੈਨੂੰ ਨਹੀਂ ਲੱਭਣੀ
ਮੇਰੇ ਵਰਗੀ

ਮੇਰੇ ਵਰਗੀ ਨਹੀਂ ਲੱਭਣੀ
ਮੇਰੇ ਵਰਗੀ ਤੈਨੂੰ ਨਹੀਂ ਲੱਭਣੀ
ਮੇਰੇ ਵਰਗੀ ਤੈਨੂੰ ਨਹੀਂ ਲੱਭਣੀ
ਮੇਰੇ ਵਰਗੀ ਤੈਨੂੰ ਨਹੀਂ ਲੱਭਣੀ ਮੇਰੇ ਵਰਗੀ

ਨਿੱਤ ਪੀ ਕੇ ਦਾਰੂ ਆਉਣੇ ਵੇ
ਨਿੱਤ ਪੀ ਕੇ ਦਾਰੂ ਆਉਣੇ ਵੇ
ਫਿਰ ਘਰ ਵਿੱਚ ਖੌਰੂ ਪਾਉਣੇ ਵੇ
ਫਿਰ ਘਰ ਵਿੱਚ ਖੌਰੂ ਪਾਉਣੇ ਵੇ

ਨਿੱਤ ਪੀ ਕੇ ਦਾਰੂ ਆਉਣੇ ਵੇ
ਫਿਰ ਘਰ ਵਿੱਚ ਖੌਰੂ ਪਾਉਣੇ ਵੇ
ਨੈਣਾ ਵੇ ਤੂੰ ਮੇਰੇਆਂ ਚੋਂ peg ਲਾ ਕੇ ਦੇਖ

ਨੈਣਾ ਵੇ ਤੂੰ ਮੇਰੇਆਂ ਚੋਂ peg ਲਾ ਕੇ ਦੇਖ
ਉਤਰੇ ਨਾ ਦਾਰੂ ਇਹ ਜਦੋਂ ਚੜ੍ਹਦੀ
ਉਤਰੇ ਨਾ ਦਾਰੂ ਇਹ ਜਦੋਂ ਚੜ੍ਹਦੀ

ਮੇਰੇ ਵਰਗੀ ਨਹੀਂ ਲੱਭਣੀ
ਮੇਰੇ ਵਰਗੀ ਤੈਨੂੰ ਨਹੀਂ ਲੱਭਣੀ
ਮੇਰੇ ਵਰਗੀ ਤੈਨੂੰ ਨਹੀਂ ਲੱਭਣੀ
ਮੇਰੇ ਵਰਗੀ

ਮੇਰੇ ਵਰਗੀ ਤੈਨੂੰ ਨਹੀਂ ਲੱਭਣੀ
ਮੇਰੇ ਵਰਗੀ ਮੇਰੇ ਵਰਗੀ ਤੈਨੂੰ ਨਹੀਂ ਲੱਭਣੀ ਮੇਰੇ ਵਰਗੀ

ਕਿਉਂ ਖੁਲ ਕੇ ਗੱਲ ਨਾ ਕਰਦਾ ਵੇ
ਕਿਉਂ ਖੁਲ ਕੇ ਗੱਲ ਨਾ ਕਰਦਾ ਵੇ
ਗੱਲ ਗੱਲ ਵਿੱਚ ਰੱਖਦੇ ਪਰਦਾ ਵੇ
ਗੱਲ ਗੱਲ ਵਿੱਚ ਰੱਖਦੇ ਪਰਦਾ ਵੇ

ਕਿਉਂ ਖੁਲ ਕੇ ਗੱਲ ਨਾ ਕਰਦਾ ਵੇ
ਗੱਲ ਗੱਲ ਵਿੱਚ ਰੱਖਦੇ ਪਰਦਾ ਵੇ

ਕਹਿੰਦੀ ਏ ਨਨਾਣ ਮੈਨੂੰ ਆਖਦੀ ਏ ਸੱਸ
ਕਹਿੰਦੀ ਏ ਨਨਾਣ ਮੈਨੂੰ ਆਖਦੀ ਏ ਸੱਸ
ਛੱਡ ਦੇ ਨੀ ਨੂਹੇ ਤੂੰ ਸਵੇਰ ਚ ਸਰਦੀ
ਛੱਡ ਦੇ ਨੀ ਨੂਹੇ ਤੂੰ ਸਵੇਰ ਚ ਸਰਦੀ

ਮੇਰੇ ਵਰਗੀ ਨਹੀਂ ਲੱਭਣੀ
ਮੇਰੇ ਵਰਗੀ ਤੈਨੂੰ ਨਹੀਂ ਲੱਭਣੀ
ਮੇਰੇ ਵਰਗੀ ਤੈਨੂੰ ਨਹੀਂ ਲੱਭਣੀ
ਮੇਰੇ ਵਰਗੀ ਮੇਰੇ ਵਰਗੀ

ਮੈਂ ਦੂਰ ਨਾ ਤੈਥੋਂ ਰਹਿਣਾ ਵੇ
ਮੈਂ ਦੂਰ ਨਾ ਤੈਥੋਂ ਰਹਿਣਾ ਵੇ
ਤੇਰੀ ਬੁੱਕਲ ਦਾ ਮੈਂ ਗਹਿਣਾ ਵੇ
ਤੇਰੀ ਬੁੱਕਲ ਦਾ ਮੈਂ ਗਹਿਣਾ ਵੇ

ਮੈਂ ਦੂਰ ਨਾ ਤੈਥੋਂ ਰਹਿਣਾ ਵੇ
ਤੇਰੀ ਬੁੱਕਲ ਦਾ ਮੈਂ ਗਹਿਣਾ ਵੇ
ਦੋਵੇਂ ਬਾਹਾਂ ਤੇਰੀਆਂ ਨੇ
Ravi ਤੇ ਝਨਾਬ

ਦੋਵੇਂ ਬਾਹਾਂ ਤੇਰੀਆਂ ਨੇ
Ravi ਤੇ ਝਨਾਬ
ਵਿੱਚ ਮੁਰਗਾਈ ਵਾਂਗੂ ਮੈਂ ਤਰਦੀ
ਵਿੱਚ ਮੁਰਗਾਈ ਵਾਂਗੂ ਮੈਂ ਤਰਦੀ

ਮੇਰੇ ਵਰਗੀ ਨਹੀਂ ਲੱਭਣੀ
ਮੇਰੇ ਵਰਗੀ ਤੈਨੂੰ ਨਹੀਂ ਲੱਭਣੀ
ਮੇਰੇ ਵਰਗੀ ਤੈਨੂੰ ਨਹੀਂ ਲੱਭਣੀ
ਮੇਰੇ ਵਰਗੀ ਮੇਰੇ ਵਰਗੀ

ਕੀ ਕਰਨੇ ਲੱਖ-ਕਰੋੜਾਂ ਵੇ?
ਕੀ ਕਰਨੇ ਲੱਖ-ਕਰੋੜਾਂ ਵੇ?
ਮੈਨੂੰ Sandhu ਆ  ਤੇਰੀਆਂ ਲੋਡ ਆ ਵੇ
ਮੈਨੂੰ Sandhu ਆ  ਤੇਰੀਆਂ ਲੋਡ ਆ ਵੇ

ਕੀ ਕਰਨੇ ਲੱਖ-ਕਰੋੜਾਂ ਵੇ?
ਮੈਨੂੰ Sandhu ਆ  ਤੇਰੀਆਂ ਲੋਡ ਆ ਵੇ
ਹੱਥ ਜੋੜ ਤੈਨੂੰ ਅੱਜ ਵਾਸਤੇ ਮੈਂ ਪਾਵਾਂ
ਹੱਥ ਜੋੜ ਤੈਨੂੰ ਅੱਜ ਵਾਸਤੇ ਮੈਂ ਪਾਵਾਂ

ਕਦਮਾਂ ਚ ਤੇਰੇ ਵੇ ਮੈਂ ਜਿੰਦ ਧਰਦੀ
ਵੇ ਕਦਮਾਂ ਚ ਤੇਰੇ ਵੇ ਮੈਂ ਜਿੰਦ ਧਰਦੀ

ਮੇਰੇ ਵਰਗੀ ਨਹੀਂ ਲੱਭਣੀ
ਮੇਰੇ ਵਰਗੀ ਤੈਨੂੰ ਨਹੀਂ ਲੱਭਣੀ
ਮੇਰੇ ਵਰਗੀ ਚੰਨਾ ਨਹੀਂ ਲੱਭਣੀ
ਮੇਰੇ ਵਰਗੀ ਮੇਰੇ ਵਰਗੀ ਮੇਰੇ ਵਰਗੀ ਤੈਨੂੰ ਨਹੀਂ ਲੱਭਣੀ
ਮੇਰੇ ਵਰਗੀ ਤੈਨੂੰ ਨਹੀਂ ਲੱਭਣੀ ਮੇਰੇ ਵਰਗੀ

Evol Music