Galwakdi
Tarsem Jassar
3:54ਤੇਰੇ ਬਾਜੋ ਮੇਰੇ ਸੋਹਨਿਯਾ ਵੇ ਦਿੱਲ ਨਹੀ ਓ ਲੱਗਦਾ ਵੇ ਦਿੱਲ ਨਹੀ ਓ ਲੱਗਦਾ ਤੇਰੇ ਬਾਜੋ ਮੇਰੇ ਸੋਹਨਿਯਾ ਵੇ ਦਿੱਲ ਨਹੀ ਓ ਲੱਗਦਾ ਵੇ ਦਿੱਲ ਨਹੀ ਓ ਲੱਗਦਾ ਬਾਜੋ ਮੇਰਾ ਸੋਹਣੇਯਾ ਵੇ ਦਿੱਲ ਨਹੀ ਓ ਲੱਗਦਾ ਵੇ ਦਿੱਲ ਨਹੀ ਓ ਲੱਗਦਾ ਅਖਾਂ ਚ ਕੁਵਾਰੀ ਦੇ ਨੇ ਕੱਚੇ ਕੱਚੇ ਸੁਪਨੇ ਹੁਣ ਜਸ੍ਬਾਤ ਏਹ ਲੁਕਾਯਾ ਨਹੀ ਓ ਲੁਕਣੇ ਅਖਾਂ ਚ ਕੁਵਾਰੀ ਦੇ ਨੇ ਕੱਚੇ ਕੱਚੇ ਸੁਪਨੇ ਹੁਣ ਜਸ੍ਬਾਤ ਏਹ ਲੁਕਾਯਾ ਨਹੀ ਓ ਲੁਕਣੇ ਰੋਮ ਰੋਮ ਤੈਨੂ ਚੇਤੇ ਕਰਦਾ ਹਾਰ ਯਾਦਾਂ ਵਾਲਾ ਵੱਗਦਾ ਵੇ ਯਾਦਾਂ ਵਾਲਾ ਵੱਗਦਾ ਤੇਰੇ ਬਾਜੋ ਮੇਰੇ ਸੋਹਨਿਯਾ ਵੇ ਦਿੱਲ ਨਹੀ ਓ ਲੱਗਦਾ ਵੇ ਦਿੱਲ ਨਹੀ ਓ ਲੱਗਦਾ ਤੇਰੇ ਬਾਜੋ ਮੇਰੇ ਸੋਹਨਿਯਾ ਵੇ ਦਿੱਲ ਨਹੀ ਓ ਲੱਗਦਾ ਵੇ ਦਿੱਲ ਨਹੀ ਓ ਲੱਗਦਾ ਬਾਜੋ ਮੇਰਾ ਸੋਹਣੇਯਾ ਵੇ ਦਿੱਲ ਨਹੀ ਓ ਲੱਗਦਾ ਵੇ ਦਿੱਲ ਨਹੀ ਓ ਲੱਗਦਾ ਤੇਰੇ ਲਫ਼ਜਾ ਚ Jassar ਆ ਵੇ ਦਿੱਲ ਦੀ ਕਹਾਣੀ ਵੇ ਗੀਤ ਸੁਨ ਕਰਦੀ ਘੁਜ਼ਾਰਾ ਮਰਜਾਨੀ ਵੇ ਤੇਰੇ ਲਫ਼ਜਾ ਚ Jassar ਆ ਵੇ ਦਿੱਲ ਦੀ ਕਹਾਣੀ ਵੇ ਗੀਤ ਸੁਨ ਕਰਦੀ ਘੁਜ਼ਾਰਾ ਮਰਜਾਨੀ ਵੇ ਤੇਰਾ ਮਲੋਉ ਵੀ ਤਾਂ ਸੁਣਾ ਸੁਣਾ ਹੋਊ ਨਾ ਮੇਰੇ ਬਿਨਾ ਸੱਜਦਾ ਨਾ ਮੇਰੇ ਬਿਨਾ ਸੱਜਦਾ ਤੇਰੇ ਬਾਜੋ ਮੇਰੇ ਸੋਹਨਿਯਾ ਵੇ ਦਿੱਲ ਨਹੀ ਓ ਲੱਗਦਾ ਵੇ ਦਿੱਲ ਨਹੀ ਓ ਲੱਗਦਾ ਤੇਰੇ ਬਾਜੋ ਮੇਰੇ ਸੋਹਨਿਯਾ ਵੇ ਦਿੱਲ ਨਹੀ ਓ ਲੱਗਦਾ ਵੇ ਦਿੱਲ ਨਹੀ ਓ ਲੱਗਦਾ ਬਾਜੋ ਮੇਰਾ ਸੋਹਣੇਯਾ ਵੇ ਦਿੱਲ ਨਹੀ ਓ ਲੱਗਦਾ ਵੇ ਦਿੱਲ ਨਹੀ ਓ ਲੱਗਦਾ ਹੋਰ ਨਾ ਟਪਾਈ time ਮੇਤੋ ਦੁਰ ਰਿਹਨ ਦਾ ਮੇਰੇ ਵਿਚ ਜੇਰਾ ਨਹੀ ਓ ਹੋਰ ਦੂਰੀ ਸਿਹਨ ਦਾ ਹੋਰ ਨਾ ਟਪਾਈ time ਮੇਤੋ ਦੋਰ ਰਿਹਨ ਦਾ ਮੇਰੇ ਵਿਚ ਜੇਰਾ ਨਹੀ ਓ ਹੋਰ ਦੁਰੀ ਸਿਹਨ ਦਾ ਹੋਨਾ ਤੇਰਾ ਵੀ ਤਾਂ ਦਿੱਲ ਘੱਟਦਾ ਤੂ ਕਾਹਤੋ ਰਖੇ ਪੱਰਦਾ, ਤੂ ਕਾਹਤੋ ਰਖੇ ਪੱਰਦਾ ਤੇਰੇ ਬਾਜੋ ਮੇਰੇ ਸੋਹਨਿਯਾ ਵੇ ਦਿੱਲ ਨਹੀ ਓ ਲੱਗਦਾ ਵੇ ਦਿੱਲ ਨਹੀ ਓ ਲੱਗਦਾ ਤੇਰੇ ਬਾਜੋ ਮੇਰੇ ਸੋਹਨਿਯਾ ਵੇ ਦਿੱਲ ਨਹੀ ਓ ਲੱਗਦਾ ਵੇ ਦਿੱਲ ਨਹੀ ਓ ਲੱਗਦਾ ਬਾਜੋ ਮੇਰਾ ਸੋਹਣੇਯਾ ਵੇ ਦਿੱਲ ਨਹੀ ਓ ਲੱਗਦਾ ਵੇ ਦਿੱਲ ਨਹੀ ਓ ਲੱਗਦਾ