Gustakhiyan 2
The Landers
2:45ਹੋ ਬਿਨਾਂ ਗੱਲ ਤੋਹ ਸਾਲੇ ਇਹੁ ਬੁਲਾਕੇ ਰਾਜ਼ੀ ਨਹੀਂ ਜਿਦਾ ਵੀ ਉੱਡਿਆਂ ਮਜ਼ਾਕ ਹੋਵੇ ਭੁਲਾਕੇ ਰਾਜ਼ੀ ਨਹੀਂ ਪਾਰ ਬਿਨਾਂ ਮੇਰੇ ਕੁਛ ਕਹੇ ਇਹੁ ਸਾਬ ਕੁਛ ਕਰ ਵੀ ਸਾਕਦੇ ਨੇ ਕਾਰ ਵੀ ਸਾਕਦੇ ਨੇ ਇਹੁ ਜੇਦੇ ਮੈਨੂੰ ਜੀਣ ਨਹੀ ਦਿੰਦੇ ਮੇਰੇ ਲਈ ਮਰ ਵੀ ਸਾਕਦੇ ਨੇ ਜੀਣ ਨਹੀਂ ਦਿੰਦੇ ਮੇਰੇ ਲਈ ਮਰ ਵੀ ਸਾਕਦੇ ਨੇ ਆ ਆ ਆ ਕਈ ਆਸ਼ਿਕੀ ਦੇ ਪੱਟੇ ਨੇ ਕਈ ਲਡ ਪੈਂਦੇ ਪੈਂਦੀ ਸੱਟੇ ਨੇ ਕਈਆਂ ਨੂੰ ਖਾਦਾਂ ਲੱਗਦਾ ਨੀ ਕਹੀ ਝੂਟੇ ਹੱਟੇ ਕੱਟੇ ਨੇ ਬੁਰੇ ਪਏ ਹਾਲਾਤਾ ਨਾਲ ਇਹੁ ਹੈ ਲਡ ਵੀ ਸਾਕਦੇ ਨੇ ਲਡ ਵੀ ਸਕਦੇ ਨੇ ਇਹੁ ਜਿਹੜੇ ਮੈਨੂੰ ਜੀਣ ਨਹੀਂ ਦਿੰਦੇ ਮੇਰੇ ਲਈ ਮਾਰ ਵੀ ਸਕਦੇ ਨੇ ਜੀਣ ਨਹੀਂ ਦਿੰਦੇ ਮੇਰੇ ਲਈ ਮਰ ਵੀ ਸਾਕਦੇ ਨੇ ਆ ਆ ਆ ਆ ਪੈਗ ਤੋੜਦਾ ਦੇ ਮਿਲ ਜਾਣਗੇ ਆ ਹਡ ਤੋੜਦਾ ਦੇ ਮਿਲ ਜਾਣਗੇ ਗੇੜੀ ਸ਼ੇੜੀ ਦੇ ਸ਼ੌਂਕੀ ਸ਼ਾਮੀ ਗੱਡ ਤੋੜਦਾ ਦੇ ਮਿਲ ਜਾਣਗੇ ਖੜ ਦਿਮਾਗ ਨੇ ਕਈਆਂ ਦੇ ਚਲਦੇ ਖੜ ਵੀ ਸਾਕਦੇ ਨੇ ਖੜ ਵੀ ਸਕਦੇ ਨੇ ਇਹੁ ਜਿਹੜੇ ਮੈਨੂੰ ਜੀਣ ਨਹੀਂ ਦਿੰਦੇ ਮੇਰੇ ਲਈ ਮਰ ਵੀ ਸਾਕਦੇ ਨੇ ਜੀਣ ਨਹੀਂ ਦਿੰਦੇ ਮੇਰੇ ਲਈ ਮਰ ਵੀ ਸਾਕਦੇ ਨੇ ਆ ਆ ਆ ਆ ਜਿਦਾਂ ਜ਼ਰੂਰਤ ਸਾਹਾ ਜਿੱਦਾਂ ਘਰ ਵਿਚ ਹੁੰਦੀ ਮਾਵਾਂ ਦੀ ਇਹੁ ਸੱਜੀਆਂ ਖੱਬੀਆਂ ਬਾਵਾਂ ਨੇ ਮੈਨੂੰ ਲੋਡ ਬਾਡੀ ਇੰਨਾ ਬਾਹਵਾ ਦੀ ਸੁਖ ਨੂੰ ਜਿੱਤਦਾ ਵੇਖਣ ਲਈ ਇਹੁ ਹੈ ਹਰ ਵੀ ਸਾਕਦੇ ਨੇ ਹਰ ਵੀ ਸਾਕਦੇ ਨੇ ਇਹੁ ਜਿਹੜੇ ਮੈਨੂੰ ਜੀਣ ਨਹੀਂ ਦਿੰਦੇ ਮੇਰੇ ਲਈ ਮਰ ਵੀ ਸਾਕਦੇ ਨੇ ਜੀਣ ਨਹੀਂ ਦਿੰਦੇ ਮੇਰੇ ਲਈ ਮਰ ਵੀ ਸਕਦੇ ਨੇ ਐਸੀ ਤਾਣੀ ਤਣੀ ਹੋਈ ਐ ਐਸੀ ਤਾਣੀ ਤਣੀ ਹੋਈ ਐ ਬਸ ਇੱਕ ਯਾਰਾ ਕਰਕੇ ਹੈਯ ਬਾਬਾ ਨਾਨਕ ਬਾਣੀ ਹੋਈ ਐ ਬਾਬਾ ਨਾਨਕ ਬਾਣੀ ਹੋਈ ਐ