Morniyee
The Landers
3:01ਤੇਰੇ ਵਾਲਾ ਕਰਕੇ ਮੁੰਡਾ ਵਾਲ ਵਾਲ ਬਚਿਆਂ ਹਾਏ ਸੁਰਾ ਤੋਂ ਬਾਹਰ ਹੋਇਆ ਬਸ ਤਾਲ ਤਾਲ ਬਚਿਆਂ ਤੇਰੇ ਨੈਣਾ ਨੈਣਾ ਤੱਕਦੇ ਮੈਨੂੰ ਮਚ ਜਾਂਦੀ ਹਲਚਲ ਹੈ ਮਚ ਜਾਂਦੀ ਹਲਚਲ ਹੈ ਤੂੰ ਹੱਸਦੀ ਵੀ ਸੋਹਣੀ ਨੱਚਦੀ ਵੀ ਸੋਹਣੀ ਇਥੇ ਮੁੱਕਦੀ ਗੱਲ ਹੈ ਤੂੰ ਹੱਸਦੀ ਵੀ ਸੋਹਣੀ ਨੱਚਦੀ ਵੀ ਸੋਹਣੀ ਇਥੇ ਮੁੱਕਦੀ ਗੱਲ ਹੈ ਤੂੰ ਚੁੰਨੀ ਚ ਲੁਕਾ ਕੇ ਰੱਖਿਆ ਮੈਂ ਸੁਣਿਆ ਜੱਗ ਸਾਰਾ ਨੱਚਦੀ ਦਾ ਤੇਰਾ ਨਖਰਾ ਕੁੜੀਏ ਕਰ ਨਾ ਦੇਵੇ ਕੋਈ ਕਾਰਾ ਤੂੰ ਚੁੰਨੀ ਚ ਲੁਕਾ ਕੇ ਰੱਖਿਆ ਮੈਂ ਸੁਣਿਆ ਜੱਗ ਸਾਰਾ ਨੱਚਦੀ ਦਾ ਤੇਰਾ ਨਖਰਾ ਕੁੜੀਏ ਕਰ ਨਾ ਦੇਵੇ ਕੋਈ ਕਾਰਾ ਤੂੰ ਅੱਜ ਅਲ੍ਹੜੇ ਐਦਾਂ ਨੱਚਦੀ ਮੁੜ ਨੀ ਆਉਣਾ ਕੱਲ੍ਹ ਹੈ ਜਿਵੇਂ ਮੁੜ ਨੀ ਆਉਣਾ ਕੱਲ੍ਹ ਹੈ ਤੂੰ ਹੱਸਦੀ ਵੀ ਸੋਹਣੀ ਨੱਚਦੀ ਵੀ ਸੋਹਣੀ ਇਥੇ ਮੁੱਕਦੀ ਗੱਲ ਹੈ ਤੂੰ ਹੱਸਦੀ ਵੀ ਸੋਹਣੀ ਨੱਚਦੀ ਵੀ ਸੋਹਣੀ ਇਥੇ ਮੁੱਕਦੀ ਗੱਲ ਹੈ ਤੇਰੀ ਅੱਖਾਂ ਦਾ ਗਿੱਧਾ ਵੇਖਣ ਵਾਲਾ ਅੰਗ ਅੰਗ ਪਾਉਂਦਾ ਭੰਗੜਾ ਤੈਨੂੰ ਵੇਖ ਕੇ ਦਿਲ ਖਿੜ ਜਾਂਦਾ ਖੁਸ਼ ਹੋ ਜਾਂਦਾ ਭੰਗੜਾ ਤੇਰੀ ਅੱਖਾਂ ਦਾ ਗਿੱਧਾ ਵੇਖਣ ਵਾਲਾ ਅੰਗ ਅੰਗ ਪਾਉਂਦਾ ਭੰਗੜਾ ਤੈਨੂੰ ਵੇਖ ਕੇ ਦਿਲ ਖਿੜ ਜਾਂਦਾ ਖੁਸ਼ ਹੋ ਜਾਂਦਾ ਭੰਗੜਾ ਤੂੰ ਗਿੱਧਿਆਂ ਦੀ ਰਾਣੀ ਤਾਹੀਂ ਤਾਂ ਤੇਰੇ ਤੇ ਢੁਕਦੀ ਗੱਲ ਹੈ ਤੇਰੇ ਤੇ ਢੁਕਦੀ ਗੱਲ ਹੈ ਤੂੰ ਹੱਸਦੀ ਵੀ ਸੋਹਣੀ ਨੱਚਦੀ ਵੀ ਸੋਹਣੀ ਇਥੇ ਮੁੱਕਦੀ ਗੱਲ ਹੈ ਤੂੰ ਹੱਸਦੀ ਵੀ ਸੋਹਣੀ ਨੱਚਦੀ ਵੀ ਸੋਹਣੀ ਇਥੇ ਮੁੱਕਦੀ ਗੱਲ ਹੈ