Ik Tarfa
Arjan Dhillon & The Culprit
4:24ਹਾਏ ਅੰਬਰਾਂ ਨਾ ਖੇਂਦੀ ਆ ਉਡਾਰੀ ਸੋਹਣੀਏ ਤਾਹੀਂ ਤੈਨੂੰ ਅੱਖਾ ਵਾਰੀ ਵਾਰੀ ਸੋਹਣੀਏ ਹਾਏ ਅੰਬਰਾਂ ਨਾ ਖੇਂਦੀ ਆ ਉਡਾਰੀ ਸੋਹਣੀਏ ਤਾਹੀਂ ਤੈਨੂੰ ਅੱਖਾ ਵਾਰੀ ਵਾਰੀ ਸੋਹਣੀਏ ਸਾਡੇ ਨਾਲ ਰਹਿਣ ਦਾ ਨੀ , ਹਾਂਜੀ ਹਾਂਜੀ ਕਹਿਣ ਦਾ ਨੀ ਗੱਡੀ ਆਂ ਚ ਬਹਿਣ ਦਾ ਨੀ , ਘਾਟੇ ਦਾ ਨੀ ਕੰਮ ਤੇਰਾ ਵਢਾ ਏ ਆ , ਵਢਾ ਏ ਆ ਉਹ ਜੇ ਕੋਈ Time ਪੁੱਛੇ ਕਹਿੰਦੀ ਸਾਡਾ ਏ ਆ , ਸਾਡਾ ਏ ਆ ਉਹ ਜੇ ਕੋਈ time ਪੁੱਛੇ ਕਹਿੰਦੀ ਸਾਡਾ ਏ ਆ , ਸਾਡਾ ਏ ਆ ਉਹ ਜੇ ਕੋਈ time ਪੁੱਛੇ ਕਹਿੰਦੀ ਸਾਡਾ ਏ ਆ , ਸਾਡਾ ਏ ਆ ਹੋ ਦੁਨੀਆਂ ਤੇ ਚੱਲੇ ਜਿਵੇ USD ਚੱਲੇ ਸਾਡਾ ਨਾਮ , ਹੋਰ ਭਾਲਦੀ ਐ ਕੀ ਭੀਡੂ ਟੀਸੀ ਨਾਲ ਟੀਸੀ ਜਦੋਂ ਬੋਲੀ ਲੱਗਣੀ Photo ਸਾਡੇ ਨਾਲ ਕਰਕੇ ਕਰ NFT ਝਾਂਕਣੀ ਸੌਗਾਤ ਬਿੱਲੋ ਦਿਨ ਕੀ ਤੇ ਰਾਤ ਬਿੱਲੋ ਮਹਿੰਗੀ ਮੁਲਾਕਾਤ ਬਿੱਲੋ ਹੋ ਦਿਲ ਲੱਗਿਆ Flashy ਮੁੰਡਾ ਸਾਡਾ ਏ ਆ , ਸਾਡਾ ਏ ਆ ਉਹ ਜੇ ਕੋਈ Time ਪੁੱਛੇ ਕਹਿੰਦੀ ਸਾਡਾ ਏ ਆ , ਸਾਡਾ ਏ ਆ ਉਹ ਜੇ ਕੋਈ Time ਪੁੱਛੇ ਕਹਿੰਦੀ ਸਾਡਾ ਏ ਆ , ਸਾਡਾ ਏ ਆ ਉਹ ਜੇ ਕੋਈ Time ਪੁੱਛੇ ਕਹਿੰਦੀ ਸਾਡਾ ਏ ਆ , ਸਾਡਾ ਏ ਆ ਤੇਰੇ ਤੋਂ ਮੇਰੇ , ਮੇਰੇ ਤੋਂ ਤੇਰੇ ਆਉਂਦੇ ਜੇੜੇ Run ਖੁੱਲੇ ਖਰਚੇ ਸਾਡੇ ਐ ਚਰਚੇ ਬਿੱਲੋ ਥਾ ਥਾ ਨੀ ਜਾਕੇ ਕਹਿੰਦੀ ਤੂੰ , ਨਾ ਲੈਂਦੀ ਤੂੰ ਜੇ ਕੋਈ ਪੁੱਛਦਾ ਕਰਾ ਮੈਂ ਹਾਲ ਕਰਾ ਮੈਂ ਹਾਲ , ਬਿੱਲੋ ਹਾਲ ਹਰ ਦੁੱਖ ਦਾ ਓਹਦਾ ਆਉਂਦਾ ਨੀ ਖ਼ਿਆਲ ਬਿੱਲੋ ਜੋ ਹੈਨੀ ਸਾਡੇ ਨਾਲ ਬਿੱਲੋ ਕਾਹਦੇ ਆ ਸਵਾਲ ਬਿੱਲੋ ਦਿਤਾ ਨਹੀਓ ਧੋਖਾ ਸਾਡਾ ਖਾਦਾ ਏ ਆ , ਖਾਦਾ ਏ ਆ ਜੇ ਕੋਈ Time ਪੁੱਛੇ ਕਹਿੰਦੀ ਸਾਡਾ ਏ ਆ , ਸਾਡਾ ਏ ਆ ਜੇ ਕੋਈ Time ਪੁੱਛੇ ਕਹਿੰਦੀ ਸਾਡਾ ਏ ਆ , ਸਾਡਾ ਏ ਆ ਉਹ ਯਾਰ ਚੜ੍ਹਦੇ ਤੋਂ ਚੜ੍ਹਦੇ ਆ ਗਾਹਾਂ ਤੋਂ ਗਾਹਾਂ ਮਿੱਤਰਾਂ ਨੇ ਜਾਣਾ ਬਿੱਲੋ ਤਾਹਾਂ ਤੋਂ ਤਾਹਾਂ ਕਾਹਨੂੰ ਗੱਲੀ ਬਾਤੀ Eve End ਹੁੰਦੇ ਆ ਹੁੰਦੇ ਭੀੜ ਨਾਲੋਂ ਅੱਡ , ਜੋ Trend ਹੁੰਦੇ ਆ ਅਰਜਨ ਅਰਜਨ ਦਿੱਸਣਾ ਨੀ ਧੱਕਿਆ ਤੋਂ ਲਿਫਨਾ ਨੀ ਜੱਗ ਸਾਰਾ ਜਿੱਤਣਾ ਨੀ ਸਾਡੀ ਅੜੀ ਨਾ ਤੂੰ ਸੋਚੀ ਇਰਾਦਾ ਏ ਆ , ਇਰਾਦਾ ਏ ਆ ਜੇ ਕੋਈ time ਪੁੱਛੇ ਕਹਿੰਦੀ ਸਾਡਾ ਏ ਆ , ਸਾਡਾ ਏ ਆ ਉਹ ਜੇ ਕੋਈ Time ਪੁੱਛੇ ਕਹਿੰਦੀ ਸਾਡਾ ਏ ਆ , ਸਾਡਾ ਏ ਆ ਜੇ ਕੋਈ time ਪੁੱਛੇ ਕਹਿੰਦੀ ਸਾਡਾ ਏ ਆ , ਸਾਡਾ ਏ ਆ ਉਹ ਜੇ ਕੋਈ Time ਪੁੱਛੇ ਕਹਿੰਦੀ ਸਾਡਾ ਏ ਆ , ਸਾਡਾ ਏ ਆ