Chit Ni Lagda
Hustinder
4:07ਦਿਨ ਓਹ ਅਵਾਰਗਰਦੀ ਦੇ ਸੀ ਮਰਜ਼ੀ ਦੇ ਅੱਖ ਲੜੀ ਦੇ ਹਾਥ ਦੋਵੇਂ ਮੈਨੂੰ ਚੇਤੇ ਆ ਜੁਲਫ਼ਾਂ ਦਾ ਜੂੜਾ ਕਰਦੀ ਦੇ ਜੇ ਉਹ ਸਾਡੇ ਵਾਅਦੇ ਨਹੀਂ ਸੀ ਫਿਰ ਪੈਰਾਂ ਵਿੱਚ ਰੁਕਲੇਯਾ ਕੀ ਏ ਤੂ ਪੁੱਛਦੀ ਏ ਕੀ ਕੀ ਚੇਤੇ ਮੈਨੂੰ ਤੇਰਾ ਭੁੱਲੇਯਾ ਕੀ ਏ ਤੂ ਪੁੱਛਦੀ ਏ ਕੀ ਕੀ ਚੇਤੇ ਮੈਨੂੰ ਤੇਰਾ ਭੁੱਲੇਯਾ ਕੀ ਏ ਮੈਨੂੰ ਤੇਰਾ ਭੁੱਲੇਯਾ ਕੀ ਏ ਕਿੱਸਾ ਇੱਕ ਉਮਰ ਗੁਜ਼ਾਰੀ ਦਾ ਲੱਗ ਕੇ ਫੇਰ ਟੁੱਟ ਗਈ ਯਾਰੀ ਦਾ ਮੈਨੂੰ ਹਾਲੇ ਤੀਕਰ ਨਿਘ ਆਉਂਦਾ ਤੇਰੇ ਸ਼ਾਵਲ ਦੀ ਬੁੱਕਲ ਮਾਰੀ ਦਾ ਜੇ ਨਾ ਲੜਦੇ ਇੰਜ ਨਾ ਮਿਲਦੇ ਖੌਰੇ ਝੱਕਰ ਝੁੱਲੇਯਾ ਕੀ ਏ ਤੂ ਪੁੱਛਦੀ ਏ ਕੀ ਕੀ ਚੇਤੇ ਮੈਨੂੰ ਤੇਰਾ ਭੁੱਲੇਯਾ ਕੀ ਏ ਤੂ ਪੁੱਛਦੀ ਏ ਕੀ ਕੀ ਚੇਤੇ ਮੈਨੂੰ ਤੇਰਾ ਭੁੱਲੇਯਾ ਕੀ ਏ ਮੈਨੂੰ ਤੇਰਾ ਭੁੱਲੇਯਾ ਕੀ ਏ ਮੈਨੂੰ ਬਾਹੋਂ ਫੜ ਕੇ ਲੈ ਜਾਣਾ ਕਿੱਤੇ ਕਲਲੀਆਂ ਆਪਾ ਬਹ ਜਾਣਾ ਤੇਰਾ ਮਿਲ ਕੇ ਵਾਪਸ ਚਲੀ ਜਾਣਾ ਤੇਰਾ ਦਿਲ ਮੇਰੇ ਕੋਲ ਰਹ ਜਾਣਾ ਜ਼ਿੰਦਗੀ ਖਾਲੀ ਬੋਤਲ ਵਰਗੀ ਇਦੇ ਵਿੱਚੋਂ ਦੁੱਲੇਯਾ ਕੀ ਏ ਤੂ ਪੁੱਛਦੀ ਏ ਕੀ ਕੀ ਚੇਤੇ ਮੈਨੂੰ ਤੇਰਾ ਭੁੱਲੇਯਾ ਕੀ ਏ ਤੂ ਪੁੱਛਦੀ ਏ ਕੀ ਕੀ ਚੇਤੇ ਮੈਨੂੰ ਤੇਰਾ ਭੁੱਲੇਯਾ ਕੀ ਏ ਮੈਨੂੰ ਤੇਰਾ ਭੁੱਲੇਯਾ ਕੀ ਏ ਖਿੜ ਖਿੜ ਕੇ ਤੇਰਾ ਹੱਸਣਾ ਹੈ ਕੁਝ ਦੱਸਣਾ ਤੇ ਮੈਨੂੰ ਤੱਕਣਾ ਹੈ ਤੇਰਾ ਨਿੱਤ ਸੁਪਨੇ ਵਿੱਚ ਆ ਜਾਣਾ ਹਰ ਵਾਰੀ ਪੀਣ ਤੋਂ ਡੱਕਣਾ ਹੈ ਪਤਾ ਇੱਸੇ ਸੀ ਗੁਰਜੀਤ ਗਿੱਲ ਨੂੰ ਰਾਹ ਬੰਦ ਹੋ ਗਏ ਖੁੱਲੇਯਾ ਕੀ ਏ ਤੂ ਪੁੱਛਦੀ ਏ ਕੀ ਕੀ ਚੇਤੇ ਮੈਨੂੰ ਤੇਰਾ ਭੁੱਲੇਯਾ ਕੀ ਏ ਤੂ ਪੁੱਛਦੀ ਏ ਕੀ ਕੀ ਚੇਤੇ ਮੈਨੂੰ ਤੇਰਾ ਭੁੱਲੇਯਾ ਕੀ ਏ ਮੈਨੂੰ ਤੇਰਾ ਭੁੱਲੇਯਾ ਕੀ ਏ ਕਰਨੇ ਨੂੰ ਗੱਲਾਂ ਬੜੀਆਂ ਨੇ ਜੋ ਅੱਧ ਵਿਚੋਲੇ ਖੜੀਆਂ ਨੇ ਆਪਾ ਵੀ ਗਮ ਨਾਲ ਮਰਨਾ ਏ ਹੁਣ ਇਹ ਵੀ ਸਾਡੀਆਂ ਅੱਡੀਆਂ ਨੇ ਜੋ ਤੇਰੀ ਤਸਵੀਰ ਬਣਾਉਂਦੇ ਬੱਦਲਾਂ ਦੇ ਵਿੱਚ ਘੁਲੇਯਾ ਕੀ ਏ ਤੂ ਪੁੱਛਦੀ ਏ ਕੀ ਕੀ ਚੇਤੇ ਮੈਨੂੰ ਤੇਰਾ ਭੁੱਲੇਯਾ ਕੀ ਏ ਤੂ ਪੁੱਛਦੀ ਏ ਕੀ ਕੀ ਚੇਤੇ ਮੈਨੂੰ ਤੇਰਾ ਭੁੱਲੇਯਾ ਕੀ ਏ ਹੈਏ ਮੈਨੂੰ ਤੇਰਾ ਭੁੱਲੇਯਾ ਕੀ ਏ