Same Like Me
Arjan Dhillon
3:17Mxrci ਟਿੱਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ ਟਿੱਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ ਫੋਨ ਜੇ ਆਉਂਦੇ ਨੇ ਸੁੱਤਿਆਂ ਨੂੰ ਜਗਾਉਂਦੇ ਨੇ ਹੌਕਿਆਂ ਨੂੰ ਦੱਬਦੀ ਆ ਮੈਨੂੰ ਓਹੀ ਲੱਗਦੀ ਆ ਹੌਕਿਆਂ ਨੂੰ ਦੱਬਦੀ ਆ ਮੈਨੂੰ ਓਹੀ ਲੱਗਦੀ ਆ ਟਿੱਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ ਹੈਲੋ ਵੀ ਆਖੇ ਨਾ ਓ ਨਾਮ ਵੀ ਦੱਸ ਦੀ ਨੀ ਸਾਹ ਸੁਣਕੇ ਸੌਂਦੀ ਆ ਜਿੰਨਾ ਵਿਚ ਵੱਸ ਦੀ ਰਹੀ ਛੱਡ ਗੰਡਾਂ ਫੋਲਣ ਨੂੰ ਕਿ ਬੱਚਿਆਂ ਬੋਲਣ ਨੂੰ ਛੱਡ ਗੰਡਾਂ ਫੋਲਣ ਨੂੰ ਕਿ ਬੱਚਿਆਂ ਬੋਲਣ ਨੂੰ ਚੁੱਪ ਸੀਨੇ ਵੱਜਦੀ ਆ ਮੈਨੂੰ ਓਹੀ ਲੱਗਦੀ ਆ ਟਿੱਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ ਟਿੱਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ ਫੋਨ ਜੇ ਆਉਂਦੇ ਨੇ ਸੁੱਤਿਆਂ ਨੂੰ ਜਗਾਉਂਦੇ ਨੇ ਹੌਕਿਆਂ ਨੂੰ ਦੱਬਦੀ ਆ ਮੈਨੂੰ ਓਹੀ ਲੱਗਦੀ ਆ ਹੌਕਿਆਂ ਨੂੰ ਦੱਬਦੀ ਆ ਮੈਨੂੰ ਓਹੀ ਲੱਗਦੀ ਆ ਟਿੱਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ ਕਾਹਤੋਂ ਤੂੰ ਗਾ ਲੈਣੇ ਵੇ ਲੋਕੀ ਉੱਤੇ ਉੱਤੇ ਧਰ ਦੇ ਕਹਿੰਦੀ ਸੀ ਲੱਖਾਂ ਮਿਲ ਜਾਣ ਗਏ ਅਰਜਨਾ ਤੇਰੇ ਵਰਗੇ ਵੇ ਓਹਦਾ ਕੋਈ ਮਿੱਤ ਨਹੀਂ ਲੱਖਾਂ ਚੋ ਇੱਕ ਨਹੀਂ ਤਾਹੀਂ ਪੈੜਾਂ ਲੱਭਦੀ ਆ ਮੈਨੂੰ ਓਹੀ ਲੱਗਦੀ ਆ ਟਿੱਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ ਟਿੱਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ ਫੋਨ ਜੇ ਆਉਂਦੇ ਨੇ ਸੁੱਤਿਆਂ ਨੂੰ ਜਗਾਉਂਦੇ ਨੇ ਹੌਕਿਆਂ ਨੂੰ ਦੱਬਦੀ ਆ ਮੈਨੂੰ ਓਹੀ ਲੱਗਦੀ ਆ ਹੌਕਿਆਂ ਨੂੰ ਦੱਬਦੀ ਆ ਮੈਨੂੰ ਓਹੀ ਲੱਗਦੀ ਆ ਟਿੱਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ ਓਹਦੇ ਗੱਲ ਕਿਸੇ ਦੀ ਗਾਨੀ ਏ ਮੇਰੀ ਉਂਗਲ ਗੈਰਾਂ ਦਾ ਛੱਲਾਂ ਦੋਹੇ ਕਿਸੇ ਦੇ ਹੋ ਗਏ ਓਹਦਾ ਦਿਲ ਨੀ ਛੱਡ ਦਾ ਪੱਲਾ ਹੰਝੂ ਮਹਿੰਗੇ ਮੁੱਲ ਦੇ ਨੇ ਸੱਜਣਾ ਲਈ ਢੁਲਦੇ ਨੇ ਨੀਂਦ ਕਿੱਥੇ ਲੱਭਦੀ ਆ ਮੈਨੂੰ ਓਹੀ ਲੱਗਦੀ ਆ ਟਿੱਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ ਟਿੱਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ ਫੋਨ ਜੇ ਆਉਂਦੇ ਨੇ ਸੁੱਤਿਆਂ ਨੂੰ ਜਗਾਉਂਦੇ ਨੇ ਹੌਕਿਆਂ ਨੂੰ ਦੱਬਦੀ ਆ ਮੈਨੂੰ ਓਹੀ ਲੱਗਦੀ ਆ ਹੌਕਿਆਂ ਨੂੰ ਦੱਬਦੀ ਆ ਮੈਨੂੰ ਓਹੀ ਲੱਗਦੀ ਆ ਟਿੱਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ