Ik Tarfa
Arjan Dhillon & The Culprit
4:24MXRCI ਹਾਏ ਟੁੱਟੀਆਂ ਜਦੋ ਦੀ ਅਸੀ ਤਿਆਰ ਹੀ ਨੀ ਹੋਏ ਤਿਆਰ ਹੀ ਨੀ ਹੋਏ ਤਿਆਰ ਹੀ ਨੀ ਹੋਏ ਹਾਏ ਟੁੱਟੀਆਂ ਜਦੋ ਦੀ ਅਸੀ ਬਹਾਰ ਜਾਣ ਦੇ ਲਈ ਬੇਕਰਾਰ ਹੀ ਨੀ ਹੋਏ ਬਹਾਰ ਜਾਣ ਦੇ ਲਈ ਬੇਕਰਾਰ ਹੀ ਨੀ ਹੋਏ ਹਾਏ ਟੁੱਟੀਆਂ ਜਦੋ ਦੀ ਅਸੀ ਤਿਆਰ ਹੀ ਨੀ ਹੋਏ ਤਿਆਰ ਹੀ ਨੀ ਹੋਏ ਤਿਆਰ ਹੀ ਨੀ ਹੋਏ ਹੋ ਕਿਦੇ ਲਈ ਸਜਣ, ਤੇ ਕਿੰਨੂੰ ਏ ਦਿਖਾਉਣਾ ਕਹਿੰਨੇ ਸਾਨੂੰ ਸੱਜਿਆਂ ਨੂੰ ਦੇਖਣੇ ਲਈ ਆਉਣਾ ਜਿਦਣ ਦੇ ਓਹਦੇ ਦੀਦਾਰ ਹੀ ਨੀ ਹੋਏ ਦੀਦਾਰ ਹੀ ਨੀ ਹੋਏ, ਦੀਦਾਰ ਹੀ ਨੀ ਹੋਏ ਟੁੱਟੀਆਂ ਜਦੋ ਦੀ ਅਸੀ ਤਿਆਰ ਹੀ ਨੀ ਹੋਏ ਤਿਆਰ ਹੀ ਨੀ ਹੋਏ ਤਿਆਰ ਹੀ ਨੀ ਹੋਏ ਟੁੱਟੀਆਂ ਜਦੋ ਦੀ ਅਸੀ ਹਾਏ ਸਾਦਗੀ ਦਾ ਸਾਡੇ ਕੋਲੋਂ ਕੋਹ ਦੂਰ ਸੀ ਸਾਡੀ ਏ ਸ਼ੌਕੀਨੀ ਜਗ ਚ ਮਸ਼ਹੂਰ ਸੀ ਹਾਏ ਸਾਦਗੀ ਦਾ ਸਾਡੇ ਕੋਲੋਂ ਕੋਹ ਦੂਰ ਸੀ ਸਾਡੀ ਏ ਸ਼ੌਕੀਨੀ ਜਗ ਚ ਮਸ਼ਹੂਰ ਸੀ ਜਿਹੜਾ ਰੰਗ ਪਾ ਲਾਈਏ ਓਹੀ ਰੰਗ ਚੜ੍ਹਦਾ ਹਰ ਕੋਈ ਤੱਕਣੇ ਨੂੰ ਰਾਹਾਂ ਵਿਚ ਖੜ੍ਹਦਾ ਜਦੋ ਮਿਲਦੇ ਸੀ ਲੜਦੇ ਸੀ ਤਕਰਾਰ ਹੀ ਨੀ ਹੋਏ ਤਕਰਾਰ ਹੀ ਨੀ ਹੋਏ, ਤਕਰਾਰ ਹੀ ਨੀ ਹੋਏ ਹਾਏ ਟੁੱਟੀਆਂ ਜਦੋ ਦੀ ਅਸੀ ਤਿਆਰ ਹੀ ਨੀ ਹੋਏ ਤਿਆਰ ਹੀ ਨੀ ਹੋਏ ਤਿਆਰ ਹੀ ਨੀ ਹੋਏ ਹਾਏ ਟੁੱਟੀਆਂ ਜਦੋ ਦੀ ਅਸੀ ਹਾਏ ਆਸ਼ਕਾਂ ਦੇ ਬਿਨਾ ਕਾਹਦੇ ਹੁਸਨਾਂ ਦੇ ਰੁਤਬੇ ਕਰੇ ਨਾ ਤਾਰੀਫ ਕੋਈ ਦੇਖ ਲਾਇਓ ਪੁੱਛ ਕੇ ਹਾਏ ਸੋਹਣੀਆਂ ਨੇ ਅੱਖਾਂ ਜੋ ਥੋਨੂੰ ਸੋਹਣਾ ਕਹਿੰਦਿਆਂ ਅੱਖਾਂ ਯਾਦ ਆਉਣ ਜਦੋ ਨੇੜੇ ਨਹੀਓ ਰਹਿੰਦੀਆਂ ਸੀਨੇ ਵਿੱਚੋ ਨੈਣ ਆ ਪਾਰ ਹੀ ਨੀ ਹੋਏ ਪਾਰ ਹੀ ਨੀ ਹੋਏ, ਪਾਰ ਹੀ ਨੀ ਹੋਏ ਹਾਏ ਟੁੱਟੀਆਂ ਜਦੋ ਦੀ ਅਸੀ ਤਿਆਰ ਹੀ ਨੀ ਹੋਏ ਤਿਆਰ ਹੀ ਨੀ ਹੋਏ ਤਿਆਰ ਹੀ ਨੀ ਹੋਏ ਹਾਏ ਟੁੱਟੀਆਂ ਜਦੋ ਦੀ ਅਸੀ