Dooriyan
Armaan Gill
3:36ਓ ਕੁੜੇ ਹੋ ਕੀ ਗਿਆ ਮੈਂ ਬਸ ਸੋਚਦਾ ਹੀ ਰਹਿ ਗਿਆ ਸਮਝ ਨਾ ਆਵੇ ਕਿਹੜੇ ਚੱਕਰਾਂ ਚ ਪੈ ਗਿਆ ਹੋ ਮਸਲੇ ਤੇ ਰੌਲੇ ਸੱਚੀ ਪਹਿਲਾਂ ਹੋਰ ਬਹੁਤ ਸੀ ਹੋ ਪਿਆਰ ਜਿਹਾ ਵਾਲਾ ਹੁਣ ਨਵਾਂ ਯੱਬ ਪਏਗਾ ਹੋ ਅਸਲੇ ਦੀ care take ਕਰਨੇ ਨੂ used to ਮੈਂ ਤੇਰੀ ਜ਼ਿੰਮੇਵਾਰੀ ਕਿੱਥੋਂ ਸੰਭਣੀ ਬੜਾ ਸੋਚਦਾ ਰਹਿਆ ਮੈਂ ਕਿਤੇ ਪਿਆਰ ਨਾ ਹੋਜੇ ਨੀ ਰਹਿਆ ਟਾਲਦਾ ਮੈਂ ਬਨੀ ਪਰ ਗੱਲ ਨਹੀਂ ਓ ਨੀ ਮੈਂ ਕਲ ਦਾ ਰਕਾਨੇ ਛਿੱਕਾ ਮਾਰਦਾ ਫਿਰਾਂ ਨੀ ਮੈਨੂੰ ਲੱਗਦਾ ਏ ਯਾਦ ਤੂੰ ਹੀ ਕਰਦੀ ਹੋਵੇਗੀ ਜਿਹੜੇ ਹਿਸਾਬ ਨਾਲ ਮੈਂ ਤੇਰੇ ਪਿੱਛੇ ਡੋਲਦਾ ਫਿਰਾਂ ਨੀ ਪੱਕਾ ਕੋਈ ਤਾ ਤੂੰ ਕਾਲਾ ਜਾਦੂ ਕਰਦੀ ਹੋਵੇਗੀ ਓ ਜਿਹੜੇ ਹਿਸਾਬ ਨਾਲ ਮੈਂ ਤੇਰੇ ਪਿੱਛੇ ਡੋਲਦਾ ਫਿਰਾਂ ਨੀ ਪੱਕਾ ਕੋਈ ਤਾ ਤੂੰ ਕਾਲਾ ਜਾਦੂ ਕਰਦੀ ਹੋਵੇਗੀ ਮੈਂ ਕੱਲੇ ਯਾਰਾਂ ਨਾਲ ਫਿਰਾਂ ਗੇੜੀ ਆਲੀ vibe ਤੇ ਓ ਆਣ ਰਕਾਨੇ ਥੋੜੇ ਉਤਰੇ ਜਿਹੇ type ਦੇ ਪੁੱਛ ਲਿਆ ਓਹਨਾ ਥੋੜ੍ਹੇ ਦੋਹਾਂ ਦਾ ਕੀ scene ਮੈਨੂੰ ਸਮਝ ਨਾ ਲੱਗੇ ਕਵਾਂ ਕੀ ਮੈਂ reply ਨੀ ਤੂੰ ਵੱਸ ਵਿਚ ਕਰ ਲਿਆ ਮਰਜਾਣੀਏ ਨੀ ਜੱਟ ਅੱਗੇ ਕਦੇ ਕਾਬੂ ਵਿਚ ਆਇਆ ਨਾ ਮੈਂ ਤਾਂ ਕਿਹਾ ਵੀ ਨਹੀਂ ਤੈਨੂੰ ਕੁਝ ਐਦਾਂ ਦਾ ਕਦੇ ਤੂੰ ਆਪੇ ਕਿਮਿਆ ਦਿਲ ਤੂੰ ਗਵਾਇਆ ਜਦੋ ਵੇਖਣੀ ਆਂ ਤੂੰ ਮੇਰੇ ਵੱਲ ਟੇੱਡੀਆਂ ਅੱਖਾਂ ਨਾਲ ਮੈਨੂੰ ਲੱਗਦਾ ਏ ਦਿਮਾਗ਼ ਮੇਰਾ ਪੜ੍ਹਦੀ ਹੋਵੇਗੀ ਜਿਹੜੇ ਹਿਸਾਬ ਨਾਲ ਮੈਂ ਤੇਰੇ ਪਿੱਛੇ ਡੋਲਦਾ ਫਿਰਾਂ ਨੀ ਪੱਕਾ ਕੋਈ ਤਾ ਤੂੰ ਕਾਲਾ ਜਾਦੂ ਕਰਦੀ ਹੋਵੇਗੀ ਜਿਹੜੇ ਹਿਸਾਬ ਨਾਲ ਮੈਂ ਤੇਰੇ ਪਿੱਛੇ ਡੋਲਦਾ ਫਿਰਾਂ ਨੀ ਪੱਕਾ ਕੋਈ ਤਾ ਤੂੰ ਕਾਲਾ ਜਾਦੂ ਕਰਦੀ ਹੋਵੇਗੀ ਮੇਰਾ system ਸਾਰਾ ਤੂੰ ਹਿਲਾਗੀ ਨੀ ਰਕਾਨੇ ਹੁਣ ਵੈਰੀਆਂ ਚ ਵੀ ਤੇਰਾ ਮੂੰਹ ਦਿਸ ਜੇ ਰਹਿੰਦੇ ਝਾਖਦੇ ਦਰੱਖ਼ਤਾਂ ਤੋ ਮੇਰੇ ਵੱਲ ਕਾਂ ਭੇਜੇ ਹੋਣੇ ਤੂੰ ਕੇ ਮੇਰੀ ਸੋਹ ਮਿਲ ਜੇ ਨੀ ਮੈਂ ਤੁਰਦੇ ਨੇ ਸੋਚ ਲਿਆ ਭੁੱਲ ਜਾਣਾ ਤੈਨੂੰ ਅੱਗੋਂ ਕਾਲੀ ਬਿੱਲੀ ਰਾਹ ਮੇਰਾ ਕੱਟ ਗਈ ਥੋੜ੍ਹੇ ਚਿਰ ਵਿਚ ਯਾਦ ਮੈਨੂੰ ਫੇਰ ਆ ਗਈ ਤੇਰੀ ਦਿਲ ਵਿਚ ਫੇਰ feeling ਜਿਹੀ ਜਾਗੀ ਪਹਿਲਾਂ ਫੜਕੇ ਕਸੂਤੇ ਜਿਹੇ ਮੰਤਰ ਦੇ ਤੇਰੇ Gill ਕਹਿ ਕੇ ਹੱਥ ਦਿਲ ਉੱਤੇ ਧਰਦੀ ਹੋਵੇਗੀ ਜਿਹੜੇ ਹਿਸਾਬ ਨਾਲ ਮੈਂ ਤੇਰੇ ਪਿੱਛੇ ਡੋਲਦਾ ਫਿਰਾਂ ਨੀ ਪੱਕਾ ਕੋਈ ਤਾ ਤੂੰ ਕਾਲਾ ਜਾਦੂ ਕਰਦੀ ਹੋਵੇਗੀ ਓ ਜਿਹੜੇ ਹਿਸਾਬ ਨਾਲ ਮੈਂ ਤੇਰੇ ਪਿੱਛੇ ਡੋਲਦਾ ਫਿਰਾਂ ਨੀ ਪੱਕਾ ਕੋਈ ਤਾ ਤੂੰ ਕਾਲਾ ਜਾਦੂ ਕਰਦੀ ਹੋਵੇਗੀ ਓ ਜਿਹੜੇ ਹਿਸਾਬ ਨਾਲ ਮੈਂ ਤੇਰੇ ਪਿੱਛੇ ਡੋਲਦਾ ਫਿਰਾਂ ਨੀ ਪੱਕਾ ਕੋਈ ਤਾ ਤੂੰ ਕਾਲਾ ਜਾਦੂ ਕਰਦੀ ਹੋਵੇਗੀ ਜਿਹੜੇ ਹਿਸਾਬ ਨਾਲ ਮੈਂ ਤੇਰੇ ਪਿੱਛੇ ਡੋਲਦਾ ਫਿਰਾਂ ਨੀ ਪੱਕਾ ਕੋਈ ਤਾ ਤੂੰ ਕਾਲਾ ਜਾਦੂ ਕਰਦੀ ਹੋਵੇਗੀ ਜਿਹੜੇ ਹਿਸਾਬ ਨਾਲ ਮੈਂ ਤੇਰੇ ਪਿੱਛੇ ਡੋਲਦਾ ਫਿਰਾਂ ਨੀ ਪੱਕਾ ਕੋਈ ਤਾ ਤੂੰ ਕਾਲਾ ਜਾਦੂ ਕਰਦੀ ਹੋਵੇਗੀ ਜਿਹੜੇ ਹਿਸਾਬ ਨਾਲ ਮੈਂ ਤੇਰੇ ਪਿੱਛੇ ਡੋਲਦਾ ਫਿਰਾਂ ਨੀ ਪੱਕਾ ਕੋਈ ਤਾ ਤੂੰ ਕਾਲਾ ਜਾਦੂ ਕਰਦੀ ਹੋਵੇਗੀ