Hikk Utte Gutt
Babbu Maan
4:48ਹੂ ਹੂ ਹੂ ਹੂ ਘੁੰਮ ਕੇ ਮੈਂ ਵੇਖ ਆਇਆ ਦੁਨੀਆ ਏ ਸਾਰੀ (ਹੂ ਹੂ) ਘੁੰਮ ਕੇ ਮੈਂ ਵੇਖ ਆਇਆ ਦੁਨੀਆ ਏ ਸਾਰੀ (ਹੂ) ਲੱਬਣੀ ਨੀ ਮੌਜ ਪੰਜਾਬ ਵਰਗੀ (ਹੂ) ਘੁੰਮ ਕੇ ਮੈਂ ਵੇਖ ਆਇਆ ਦੁਨੀਆ ਏ ਸਾਰੀ (ਹੂ) ਲੱਬਣੀ ਨੀ ਮੌਜ ਪੰਜਾਬ ਵਰਗੀ (ਹੂ) ਸਾਡੀ ਵੀ ਜਵਾਨੀ ਰੱਬਾ ਲੰਗ ਜਾਵੇ ਸੌਖੀ (ਬੁੱਰਰਾ) ਕਿੱਤੇ ਮਿਲ ਜਾਵੇ ਨਿੱਤਰੀ ਸ਼ਰਾਬ ਵਰਗੀ (ਹੋਏ ਹੋਏ) ਸਾਡੀ ਵੀ ਜਵਾਨੀ ਰੱਬਾ ਲੰਗ ਜਾਵੇ ਸੌਖੀ (ਹੋਏ ਹੋਏ) ਕਿੱਤੇ ਮਿਲ ਜਾਵੇ ਨਿੱਤਰੀ ਸ਼ਰਾਬ ਵਰਗੀ (ਹੋਏ ਹੋਏ) ਘੁੰਮ ਕੇ ਮੈਂ ਵੇਖ ਆਇਆ ਦੁਨੀਆ ਏ ਸਾਰੀ (ਹੂ) ਲੱਬਣੀ ਨੀ ਮੌਜ ਪੰਜਾਬ ਵਰਗੀ (ਹੂ) ਸਾਡੀ ਵੀ ਜਵਾਨੀ ਰੱਬਾ ਲੰਗ ਜਾਵੇ ਸੌਖੀ (ਬੁੱਰਰਾ) ਕਿੱਤੇ ਮਿਲ ਜਾਵੇ ਨਿੱਤਰੀ ਸ਼ਰਾਬ ਵਰਗੀ (ਹੋਏ ਹੋਏ) ਸਾਡੀ ਵੀ ਜਵਾਨੀ ਰੱਬਾ ਲੰਗ ਜਾਵੇ ਸੌਖੀ (ਬੁੱਰਰਾ) ਕਿੱਤੇ ਮਿਲ ਜਾਵੇ ਨਿੱਤਰੀ ਸ਼ਰਾਬ ਵਰਗੀ (ਹੋਏ ਹੋਏ) ਘੁੰਮ ਕੇ ਮੈਂ ਵੇਖ ਆਇਆ ਦੁਨੀਆ ਏ ਸਾਰੀ (ਹੂ) Wul that again Man lick it up, place a lift it up, man lick it- Wul that again Boomshot, boomshot, boomshot, boomshot, boomshot ਹੋਏ ਹੋਏ ਹੋਏ ਹੋਏ ਬਹਾਰ ਨੀ ਭਰੋਸਾ weather-women-work ਦਾ ਕਾਮ ਚ’ ਜਾਵੇ ਸਾਰਾ ਵਲੈਤ ਗਰਕਦਾ ਹੋ ਤੜਕੇ ਹੀ ਗੋਰੇ ਮੈਰੋਆਣਾ ਖਿੱਚ ਲੈਂਦੇ ਹੋ weekend ਜਾ ਕੇ stripi’ ਵਿੱਚ ਬਹਿੰਦੇ ਕਰਤਾ ਵਲੈਤ ਨੂੰ ਮੈਂ ਅਖੀਰੀ ਸਲਾਮ ਹੋ ਕਰਤਾ ਵਲੈਤ ਨੂੰ ਮੈਂ ਅਖੀਰੀ ਸਲਾਮ (ਹੂ) ਸੱਚ ਮੁੱਚ ਲੋਕਾਂ ਦੀ ਜ਼ਮੀਰ ਮਰ ਗਈ ਸਾਡੀ ਵੀ ਜਵਾਨੀ ਰੱਬਾ ਲੰਗ ਜਾਵੇ ਸੌਖੀ (ਬੁੱਰਰਾ) ਕਿੱਤੇ ਮਿਲ ਜਾਵੇ ਨਿੱਤਰੀ ਸ਼ਰਾਬ ਵਰਗੀ (ਹੋਏ ਹੋਏ) ਹੋ ਸਾਡੀ ਵੀ ਜਵਾਨੀ ਰੱਬਾ ਲੰਗ ਜਾਵੇ ਸੌਖੀ (ਹੋਏ ਹੋਏ) ਕਿੱਤੇ ਮਿਲ ਜਾਵੇ ਨਿੱਤਰੀ ਸ਼ਰਾਬ ਵਰਗੀ (ਹੋਏ ਹੋਏ) ਘੁੰਮ ਕੇ ਮੈਂ ਵੇਖ ਆਇਆ ਦੁਨੀਆ ਏ ਸਾਰੀ (ਹੂ) (Whine) (Whine) (Whine) (Whine) (Whine) ਹੋਏ ਹੋਏ ਹੋਏ ਹੋਏ ਕੱਖਾਂ ਦੀਆਂ ਪੰਡਾ ਚੁੱਕੀ ਜਾਣ ਮੁਟਿਆਰਾਂ ਓ ਹਿਲਦੇ ਨੇ ਲੱਕ ਦੇ ਹਿਲਾਉਣ ਸਰਕਾਰਾਂ ਹੋ ਮੋਢੇ ਉੱਤੇ ਕਈ ਜੱਟ ਛੱਡ ਦਾ ਏ ਨੱਕੇ ਹੋ ਖੇਤਾਂ ਵਿੱਚ ਰੱਬ ਕੀ ਕਰਨਾ ਏ ਮੱਕੇ ਮਿਲਣਾ ਹੋਵੇ ਜੇ ਪਹਿਲੀ ਉਮਰੇ ਕੁੜੀ ਨੂੰ (ਹੂ) ਆ ਹਾ ਆ ਹਾ ਆ ਹਾ ਓ ਮਿਲਣਾ ਹੋਵੇ ਜੇ ਪਹਿਲੀ ਉਮਰੇ ਕੁੜੀ ਨੂੰ (ਹੂ) Safe ਜਗਾ ਨੀ ਕੋਈ ਕਮਾਦ ਵਰਗੀ ਸਾਡੀ ਵੀ ਜਵਾਨੀ ਰੱਬਾ ਲੰਗ ਜਾਵੇ ਸੌਖੀ (ਬੁੱਰਰਾ) ਕਿੱਤੇ ਮਿਲ ਜਾਵੇ ਨਿੱਤਰੀ ਸ਼ਰਾਬ ਵਰਗੀ (ਹੋਏ ਹੋਏ) ਹੋ ਸਾਡੀ ਵੀ ਜਵਾਨੀ ਰੱਬਾ ਲੰਗ ਜਾਵੇ ਸੌਖੀ (ਹੋਏ ਹੋਏ) ਕਿੱਤੇ ਮਿਲ ਜਾਵੇ ਨਿੱਤਰੀ ਸ਼ਰਾਬ ਵਰਗੀ (ਹੋਏ ਹੋਏ) ਘੁੰਮ ਕੇ ਮੈਂ ਵੇਖ ਆਇਆ ਦੁਨੀਆ ਏ ਸਾਰੀ (ਹੂ) Wul that again Man lick it up, place a lift it up, man lick it- Wul that again Boomshot, boomshot, boomshot, boomshot, boomshot ਹੋਏ ਹੋਏ ਹੋਏ ਹੋਏ ਓ ਮਸਤੀ ਚ’ ਖੇਡੇ ਕਿੱਤੇ ਗੱਤਕਾ ਨਿਹੰਗ ਬਾਈ ਅੱਜ ਵੀ ਪੰਜਾਬਨਾ ਚ’ ਸ਼ਰਮ ਤੇ ਸੰਗ ਬਾਈ ਉੱਠ ਕੇ ਸਵੇਰੇ ਲੋਕੀ ਨਾਂ ਲੈਂਦੇ ਰੱਬ ਦਾ ਦੋਵੇਂ ਹੱਥ ਜੋੜ ਭਲਾ ਮੰਗਦੇ ਨੇ ਸਭ ਦਾ ਖੁੱਲੀਆਂ ਪੀੜਾਂ ਚ’ ਇੱਥੇ ਲੱਗਦੇ ਨੇ ਖਾੜੇ (ਹੂ) ਆ ਹਾ ਆ ਹਾ ਆ ਹਾ ਖੁੱਲੀਆਂ ਪੀੜਾਂ ਚ’ ਇੱਥੇ ਲੱਗਦੇ ਨੇ ਖਾੜੇ (ਹੂ) ਜੱਟ ਦੀ ਤਾ ਤੋਰ ਹੈ ਨਵਾਬ ਵਰਗੀ ਸਾਡੀ ਵੀ ਜਵਾਨੀ ਰੱਬਾ ਲੰਗ ਜਾਵੇ ਸੌਖੀ (ਬੁੱਰਰਾ) ਕਿੱਤੇ ਮਿਲ ਜਾਵੇ ਨਿੱਤਰੀ ਸ਼ਰਾਬ ਵਰਗੀ (ਹੋਏ ਹੋਏ) ਓ ਸਾਡੀ ਵੀ ਜਵਾਨੀ ਰੱਬਾ ਲੰਗ ਜਾਵੇ ਸੌਖੀ (ਹੋਏ ਹੋਏ) ਕਿੱਤੇ ਮਿਲ ਜਾਵੇ ਨਿੱਤਰੀ ਸ਼ਰਾਬ ਵਰਗੀ (ਹੋਏ ਹੋਏ) ਘੁੰਮ ਕੇ ਮੈਂ ਵੇਖ ਆਇਆ ਦੁਨੀਆ ਏ ਸਾਰੀ (ਹੂ) ਆ ਹਾ ਆ ਹਾ ਆ ਹਾ ਘੁੰਮ ਕੇ ਮੈਂ ਵੇਖ ਆਇਆ ਦੁਨੀਆ ਏ ਸਾਰੀ (ਹੂ) ਓ ਹੋ ਓ ਹੋ ਓ ਹੋ (ਹੂ)