Pyar Ni Karda
G Khan
3:41ਅਖੀਯਾ ਨੂ ਜਗਰਾਤੇ ਦੇ ਗਯੀ ਖੁਸ਼ੀਯਾ ਮੇਰੀਯਾ ਨਾਲ ਹੀ ਲੇ ਗਯੀ ਹੋ ਅਖੀਯਾਨ ਨੂ ਜਗਰਾਤੇ ਦੇ ਗਯੀ ਖੁਸ਼ੀਯਾ ਮੇਰੀਯਾ ਨਾਲ ਹੀ ਲੇ ਗਯੀ ਓਹਨੇ ਜੋ ਜੋ ਸੁਪਨੇ ਤੋੜੇ ਹਾਏ ਓਹਨੇ ਜੋ ਜੋ ਸੁਪਨੇ ਤੋੜੇ ਓ ਮੈਂ ਸਾਰੇ ਗਿਣਦਾ ਹਨ ਓ ਡਾਲਰ ਗਿਣਦੀ ਏ ਤੇ ਮੈਂ ਤਾਰੇ ਗਿਣਦਾ ਹਨ ਓ ਡਾਲਰ ਗਿਣਦੀ ਏ ਤੇ ਮੈਂ ਤਾਰੇ ਗਿਣਦਾ ਹਨ ਓ ਓ ਓ ਓ ਓ ਓ ਗਲ ਨਾਲ ਲਾਲੇ ਗੈਰ ਓ ਉਸਨੇ ਪ੍ਯਾਰ ਮੇਰੇ ਨੂ ਮਾਰ ਕੇ ਠੇਡਾ ਸ਼ਹਿਰ ਜਲੰਧਰ ਭੁਲ ਗੀ ਹੋਣੀ ਓ ਘੁੰਮਦੀ ਏ ਵਿਚ ਕੈਨਡਾ ਮੈਂ ਆਪਣੇ ਕੋਲ ਕਰਾਰ ਤੇ ਓਡ ਲਾਰੇ ਗਿਣਦਾ ਹਨ ਓ ਡਾਲਰ ਗਿਣਦੀ ਏ ਤੇ ਮੈਂ ਤਾਰੇ ਗਿਣਦਾ ਹਨ ਓ ਡਾਲਰ ਗਿਣਦੀ ਏ ਤੇ ਮੈਂ ਤਾਰੇ ਗਿਣਦਾ ਹਨ ਫਤਿਹ ਨੂ ਫਤਿਹ ਫਤਿਹ ਕਿਹੰਦੀ ਸੀ ਆ ਚੰਗੀ ਫਤਿਹ ਕਰਕੇ ਗਯੀ ਏ ਏ ਨਾ ਸਮਝੀ ਹਾਰ ਗਯਾ ਹੋਣਾ ਜਿਤਣਾ ਕਿੰਜ ਸੀਖਾ ਕੇ ਗਯੀ ਏ ਜੋ ਹਰਦਮ ਖੜ-ਦੇ ਨਾਲ ਓ ਯਾਰ ਪ੍ਯਾਰੇ ਗਿਣਦਾ ਹਨ ਓ ਡਾਲਰ ਗਿਣਦੀ ਏ ਤੇ ਮੈਂ ਤਾਰੇ ਗਿਣਦਾ ਹਨ ਓ ਡਾਲਰ ਗਿਣਦੀ ਏ ਤੇ ਮੈਂ ਤਾਰੇ ਗਿਣਦਾ ਹਨ ਓ ਓ ਓ ਓ ਓ ਓ ਸੋਚਾਂ ਪੀੜਾ ਹੰਜੂ ਹੌਂਕੇ ਤਨਹਯਾਨ ਵਿਚ ਭਿਜੀਯਾ ਰਾਤਾਂ ਵਾਫਾ ਦੇ ਬਦਲੇ ਮਿਲੀਯਾ ਮੈਨੂ ਓਹਦੇ ਤੋ ਕ੍ਯਾ ਖੂਬ ਸੌਗਾਤਾ ਤੂ ਮੈਨੂ ਛਡ ਕੇ ਦਿਲ ਕਿੰਨੀਯਾ ਦੇ ਠਾਰੇ ਗਿਣਦਾ ਹਨ ਓ ਡਾਲਰ ਗਿਣਦੀ ਏ ਤੇ ਮੈਂ ਤਾਰੇ ਗਿਣਦਾ ਹਨ ਓ ਡਾਲਰ ਗਿਣਦੀ ਏ ਤੇ ਮੈਂ ਤਾਰੇ ਗਿਣਦਾ ਹਨ ਓ ਓ ਓ ਓ ਓ ਓ