Taara Tuttya
Gur Sidhu
3:33ਦਿਲਾ ਵੇ ਦਿਲਾ ਵੇ Gur Sidhu Music! ਦਿਲਾ ਵੇ ਦਿਲਾ ਵੇ ਹੋ ਦਿਲਾ ਵੇ ਦਿਲਾ ਵੇ ਮੇਰੀ ਗਲ ਜੇ ਸੁਣੇ ਤਾ ਫੇਰ ਮੁੱਡ ਕੇ ਨਾ ਯਾਰੀ ਲਯੀ ਸ਼ੋਰਟਾਂ ਵਾਲੇ ਨੂ ਇਥੇ ਪ੍ਯਾਰ ਹਕ ਵੇ ਭੁਲ ਫੁੱਲਾਂ ਨਾਲ ਯਾਰ ਨਾ ਮਨਾਈ ਹੋ ਦਿਲਾ ਵੇ ਦਿਲਾ ਵੇ ਮੇਰੀ ਗਲ ਜੇ ਸੁਣੇ ਤਾ ਫੇਰ ਮੁੱਡ ਕੇ ਨਾ ਯਾਰੀ ਲਯੀ ਸ਼ੋਰਟਾਂ ਵਾਲੇ ਨੂ ਇਥੇ ਪ੍ਯਾਰ ਹਕ ਵੇ ਭੁਲ ਫੁੱਲਾਂ ਨਾਲ ਯਾਰ ਨਾ ਮਨਾਈ ਦਿਲ ਵੇ ਦਿਲ ਵੇ, ਦਿਲ ਵੇ ਦਿਲ ਵੇ ਦਿਲ ਵੇ ਦਿਲ ਵੇ, ਦਿਲ ਵੇ ਦਿਲ ਵੇ ਹੋ ਕਿਨੇ ਦਿਨ ਬਿੰਦ ਬਿੰਦ ਔਖਾ ਲੰਗਦਾ ਤੇਰੀ ਡੀਡ ਮੰਗ੍ਦਾ, ਛੱਡ ਪਿਹਲਿਆ ਤੂ ਆਦਤਾਂ ਹੋਰ ਵੀ ਭਟੇਰੇ ਇਥੇ ਛੋਹਣ ਵਾਲੇ ਨੇ ਹੋ ਨੇਡੇ ਔਣ ਵਾਲੇ ਨੇ, ਕੋਯੀ ਪਕਾ ਤਾ ਨੀ ਰਾਬਤਾ ਪਕਾ ਤਾ ਨੀ ਰਾਬਤਾ ਹੋ ਕਿਨੇ ਦਿਨ ਬਿੰਦ ਬਿੰਦ ਔਖਾ ਲੰਗਦਾ ਤੇਰੀ ਡੀਡ ਮੰਗ੍ਦਾ, ਛੱਡ ਪਿਹਲਿਆ ਤੂ ਆਦਤਾਂ ਹੋਰ ਵੀ ਭਟੇਰੇ ਇਥੇ ਛੋਹਣ ਵਾਲੇ ਨੇ ਹੋ ਨੇਡੇ ਔਣ ਵਾਲੇ ਨੇ, ਕੋਯੀ ਪਕਾ ਤਾ ਨੀ ਰਾਬਤਾ ਗੈਰਾਂ ਤੋਹ ਬਣੇ ਸੀ ਹਾਏ ਗੈਰਾਂ ਤੋਹ ਬਣੇ ਸੀ ਜਿਹਦੇ ਆਪਣੇ ਕਦੇ ਵੇ ਹੁਣ ਗੈਰਾ ਕੋਲ ਪੈਰਾ ਨੂ ਬਚਾਯੀ ਦਿਲਾ ਵੇ ਦਿਲਾ ਵੇ ਹੋ ਦਿਲਾ ਵੇ ਦਿਲਾ ਵੇ ਮੇਰੀ ਗਲ ਜੇ ਸੁਣੇ ਤਾ ਫੇਰ ਮੁੱਡ ਕੇ ਨਾ ਯਾਰੀ ਲਾਯੀ ਸ਼ੋਰਟਾਂ ਵਾਲੇ ਨੂ ਇਥੇ ਪ੍ਯਾਰ ਹਕ ਵੇ ਭੁਲ ਫੁੱਲਾਂ ਨਾਲ ਯਾਰ ਨਾ ਮਨਾਈ ਦਿਲ ਵੇ ਦਿਲ ਵੇ, ਦਿਲ ਵੇ ਦਿਲ ਵੇ ਦਿਲ ਵੇ ਦਿਲ ਵੇ, ਦਿਲ ਵੇ ਦਿਲ ਵੇ ਰੀਹਗੇ ਜਿਨਾ ਬੁੱਟੇਯਾ ਦੀ ਰਾਖੀ ਕਰਦੇ ਵੇ ਮਾਹੀ ਰੋਜ ਰਾਹੇ ਤੋੜ ਦੇ ਗੋਡਿਆਂ ਤੋਹ ਡਿੱਗੇਯਾ ਨੂ ਛੱਡ ਜਾਂਦੇ ਜਿਹਦੇ ਦੱਸ ਕਿਤੋ ਫੇਰ ਬੋਦ ਦੇ ਰੀਹਗੇ ਜਿਨਾ ਬੁੱਟੇਯਾ ਦੀ ਰਾਖੀ ਕਰਦੇ ਵੇ ਮਾਹੀ ਰੋਜ ਰਾਹੇ ਤੋੜ ਦੇ ਗੋਡਿਆਂ ਤੋਹ ਡਿੱਗੇਯਾ ਨੂ ਛੱਡ ਜਾਂਦੇ ਜਿਹਦੇ ਦੱਸ ਕਿਤੋ ਫੇਰ ਬੋਦ ਦੇ ਆਸ਼ਿਕ਼ ਚੋ ਲੋਕ ਨੇ ਸਵਾਦ ਲਭਦੇ ਸਵਾਦ ਲਭਦੇ ਹੋ ਆਸ਼ਿਕ਼ ਚੋ ਲੋਕ ਨੇ ਸਵਾਦ ਲਭਦੇ ਹੋ ਕੀਤੇ ਪੇੜ ਨਾ ਰਗਡੇਯਾ ਜਾਯੀ ਦਿਲਾ ਵੇ ਦਿਲਾ ਵੇ ਹੋ ਦਿਲਾ ਵੇ ਦਿਲਾ ਵੇ ਮੇਰੀ ਗਲ ਜੇ ਸੁਣੇ ਤਾ ਫੇਰ ਮੁੱਡ ਕੇ ਨਾ ਯਾਰੀ ਲਾਯੀ ਸ਼ੋਰਟਾਂ ਵਾਲੇ ਨੂ ਇਥੇ ਪ੍ਯਾਰ ਹਕ ਵੇ ਭੁਲ ਫੁੱਲਾਂ ਨਾਲ ਯਾਰ ਨਾ ਹੋ ਗੜਵਾ ਸ਼ਰਾਬ ਜਿਵੇ ਲੱਗੇ ਲਾਜਵਾਬ ਕੁਝ ਓਵੇਇਂ ਦਾ ਸਰੂਰ ਸੀ ਢਿੱਲੋਂ ਹਾਲੇ ਆਸ਼ਕ਼ੀ ਚ ਨਵਾ ਨਵਾ ਸੀ ਤੇ ਓ ਤਾ ਖਾਸੀ ਮਸ਼ੁਰ ਸੀ ਹੋ ਨਦਿ ਗੱਡੀ ਬਹੁਤਾ ਚਿਰ ਨਾਯੋ ਕੱਦ ਦੀ ਹੋ ਗੱਲ ਦਿਲ ਤੋਹ ਦਿਮਾਗ ਲੇਕੇ ਜਾਯੀ ਹੋ ਦਿਲਾ ਵੇ ਦਿਲਾ ਵੇ ਮੇਰੀ ਗਲ ਜੇ ਸੁਣੇ ਤਾ ਫੇਰ ਮੁੱਡ ਕੇ ਨਾ ਯਾਰੀ ਲਾਯੀ ਸ਼ੋਰਟਾਂ ਵਾਲੇ ਨੂ ਇਥੇ ਪ੍ਯਾਰ ਹਕ ਵੇ ਭੁਲ ਦਿਲ ਵੇ ਦਿਲ ਵੇ, ਦਿਲ ਵੇ ਦਿਲ ਵੇ ਦਿਲ ਵੇ ਦਿਲ ਵੇ, ਦਿਲ ਵੇ ਦਿਲ ਵੇ ਓ ਮੁੱਡ ਕੇ ਨਾ ਯਾਰੀ ਲਾਯੀ ਹੋ ਯਾਰੀ ਨਾ ਲਾਯੀ ਵੇ ਯਾਰੀ ਨਾ ਲਾਯੀ ਹੋ ਯਾਰੀ ਨਾ ਲਾਯੀ ਵੇ ਯਾਰੀ ਨਾ ਲਾਯੀ