Parshawan (Feat. Sudesh Kumari)

Parshawan (Feat. Sudesh Kumari)

Jordan Sandhu

Длительность: 3:51
Год: 2025
Скачать MP3

Текст песни

ਹਾਂਜੀ ਮੁੰਡਾ Sandhu  ਆ ਦਾ
Gur Sidhu Music

ਓ ਤਿੱਖੇ ਚੱਲਦੇ ਚਾਕੂਆਂ ਵਾਂਗੂ
ਅਕੇਲੇ ਹੀ ਫਿਰਦੇ ਡਾਕੂ ਵਾਂਗੂ
ਘੜਿਆ ਕਿੱਥੇ ਬਣ੍ਹਦਾ ਏ
ਮੂੰਹ ਬੰਨ੍ਹ ਕੇ ਰੱਖਦੇ ਡਾਕੂ ਵਾਂਗੂ
ਹੋਰ ਕਿਸੇ ਨਾਲ ਰਚਕ ਮਿਲੇ ਨਾ
ਹੋਰ ਕਿਸੇ ਨਾਲ ਰਚਕ ਮਿਲੇ ਨਾ vibe ਮਿਲੇ ਵੇ ਦੋਹਾਂ ਦੀ

ਵੇ ਜਿਹੜੇ ਤੇਰੇ ਨਾਲ ਬੈਠ ਗਏ
ਜੂਨ ਸੁਧਰ  ਗਈ ਉਹਨਾਂ ਦੀ
ਹਾਂ ਜਿਹੜੇ ਤੇਰੇ anti ਖੜ ਗਏ
ਸਿਹਤ ਵਿਗੜ ਗਈ ਉਹਨਾਂ ਦੀ

ਵੇ ਜਿਹੜੇ ਤੇਰੇ ਨਾਲ ਬੈਠ ਗਏ
ਜੂਨ ਸੁਧਰ  ਗਈ ਉਹਨਾਂ ਦੀ
ਹਾਂ ਜਿਹੜੇ ਤੇਰੇ anti ਖੜ ਗਏ
ਸਿਹਤ ਵਿਗੜ ਗਈ ਉਹਨਾਂ ਦੀ

ਓ ਨਾਮਾ ਮੂਰੇ late ਲਉਂਦਾ ਆ
ਆਉਂਦਾ ਕਾਲੀ ਬੋਲੀ ਵਾਂਗੂ
100 ਰੁਪਏ ਜੱਟ Ford ਤੇ ਲੰਘੇ
Mg4 ਦੀ ਗੋਲੀ ਵਾਂਗੂ

ਓ ਬੌਲੇ ਹੋਕੇ ਘੁੰਮਦੇ ਵੈਰੀ
ਵੈਰੀ
ਓ ਬੌਲੇ ਹੋਕੇ ਘੁੰਮਦੇ ਵੈਰੀ
ਖੁੱਲੇ ਜੇਯੋ ਦੂਰ ਤਲਾਵਾਂ ਚੋਂ

ਓ ਸਾਡੀ ਅੱਖ ਚ ਅੱਖ ਪੈਂਦੀ ਆ
ਪੈਂਦੀ ਆ ਕੇ ਟਾਵੇਂ  ਚੋਂ
ਬੰਦਾ ਛੱਡ ਤੂੰ ਕੀੜੀ ਵੀ ਨਾ
ਲੰਘਣ ਦਈਏ ਪਰਛਾਵੇਂ ਚੋਂ

ਓ ਸਾਡੀ ਅੱਖ ਚ ਅੱਖ ਪੈਂਦੀ ਆ
ਪੈਂਦੀ ਆ ਕੇ ਟਾਵੇਂ  ਚੋਂ
ਬੰਦਾ ਛੱਡ ਤੂੰ ਕੀੜੀ ਵੀ ਨਾ
ਲੰਘਣ ਦਈਏ ਪਰਛਾਵੇਂ ਚੋਂ

ਵੇ ਅੱਖਾਂ ਤੇਰੀਆਂ ਖ਼ੂਬ ਨਸ਼ੀਲੀ
ਥਾਂ ਥਾਂ ਤੇ ਖੁੰਡਕ ਤੇਰੀ
ਢੌਣਾਂ ਚੋਂ ਕਿਲ੍ਹੇ ਕੱਢ ਦੇ
ਖਾ ਕੇ ਕਿਲੋ Bikaner ਏ

ਓ ਤੇਰੇ ਤੀਰ ਹੁੰਦੇ ਨਾ ਤੁੱਕੇ
ਵੇ ਤੂੰ ਖਾਖ ਬੱਕਰੇ ਬੁੱਕੇ
ਸੁੱਖਣਾ ਸੁੱਖਦੀ ਸ਼ਾਮ ਜਵਾਨੀ ਤਿੰਨੇ
ਜੱਟਾਂ ਜਾਨ ਨਹੀਂ ਦਿੰਦੇ ਸੁੱਕੇ

ਸਾਹਾਂ ਵਾਂਗੂ ਰੁੱਕਦੀ ਕਿੱਥੇ
ਕਿੱਥੇ
ਸਾਹਾਂ ਵਾਂਗੂ ਰੁੱਕਦੀ ਕਿੱਥੇ
ਘੰਟੀ ਤੇਰੇ phone-ਆਂ ਦੀ

ਵੇ ਜਿਹੜੇ ਤੇਰੇ ਨਾਲ ਬੈਠ ਗਏ
ਜੂਨ ਸੁਧਰ  ਗਈ ਉਹਨਾਂ ਦੀ
ਵੇ ਜਿਹੜੇ ਤੇਰੇ anti ਖੜ ਗਏ
ਸਿਹਤ ਵਿਗੜ ਗਈ ਉਹਨਾਂ ਦੀ

ਵੇ ਜਿਹੜੇ ਤੇਰੇ ਨਾਲ ਬੈਠ ਗਏ
ਜੂਨ ਸੁਧਰ  ਗਈ ਉਹਨਾਂ ਦੀ
ਵੇ ਜਿਹੜੇ ਤੇਰੇ anti ਖੜ ਗਏ
ਸਿਹਤ ਵਿਗੜ ਗਈ ਉਹਨਾਂ ਦੀ

Yeah ਬਣਕੇ ਨਿਕਲਾਂ ਮੋਰ ਕਲੇਰੀ
ਘਰੇ late ਪੌਣੇ ਆ ਫੇਰੀ
ਓਹਦਾ number ਲੱਗੇਆ ਸਮਝੀ
ਜਿਹਦੀ ਜੱਟ ਨੇ ਗੱਡੀ ਘੇਰੀ
ਜੱਟ ਕੀ ਰਖੀਏ ਡੰਗਾ ਸੋਟੇ
ਬੰਦੇ ਖੜੇ ਆ ਗੁੰਡ ਕਲੋਟੇ
ਕਾਲੇ ਕਾਮਾਂ ਦੇ ਵਿਚ ਖੜਦੇ
ਹਾਏ ਨੀ ਚਿੱਟੇ ਪਾ ਕੇ ਛੋਟੇ

Kaptan ਦੇ ਗੀਤਾਂ ਚੋਂ ਵੱਜਣ ਝਲਕਦਾ ਏ
ਝਲਕਦਾ ਏ
Kaptan ਦੇ ਗੀਤਾਂ ਚੋਂ ਵੱਜਣ ਝਲਕਦਾ ਏ
Dara Singh ਦਰਾਵੇਂ ਚੋਂ

ਓ ਸਾਡੀ ਅੱਖ ਚ ਅੱਖ ਪੈਂਦੀ ਆ
ਪੈਂਦੀ ਆ ਕੇ ਟਾਵੇਂ  ਚੋਂ
ਬੰਦਾ ਛੱਡ ਤੂੰ ਕੀੜੀ ਵੀ ਨਾ
ਲੰਘਣ ਦਈਏ ਪਰਛਾਵੇਂ ਚੋਂ

ਓ ਸਾਡੀ ਅੱਖ ਚ ਅੱਖ ਪੈਂਦੀ ਆ
ਪੈਂਦੀ ਆ ਕੇ ਟਾਵੇਂ  ਚੋਂ
ਬੰਦਾ ਛੱਡ ਤੂੰ ਕੀੜੀ ਵੀ ਨਾ
ਲੰਘਣ ਦਈਏ ਪਰਛਾਵੇਂ ਚੋਂ