Muchh
Nirvair Pannu
2:58ਦਿਲ ਦੇ ਬਾਗਾ ਦੇ ਵਿੱਚ ਵੱਸਦੇ ਫੁੱਲਾ ਦੀ ਰਾਣੀ ਏ ਤੇਰੇ ਤੇ ਮੁੱਕਦੀ ਤੇਰੇ ਸੁਰੂ ਏ ਕਹਾਣੀ ਏ ਆ ਲੇ ਜੋਗੀ ਬਣਗੇ ਕੰਨੀ ਮੁੰਦਰਾ ਪਾਲੀਆਂ ਛੇਤੀ ਘੱਲਦੇ ਹਾਏ ਘੱਲਦੇ ਇਸ਼ਕ ਸੁਨੇਹਾ ਆਸਾ ਤੇਰੇ ਉੱਤੇ ਲਾ ਲਿਆ ਛੇਤੀ ਘੱਲਦੇ ਤਿੱਖਾ ਤੇਰਾ ਸੁਰਮਾ ਜਾਦਾ ਸੀਨੇ ਵਿੱਚ ਖੁਬਦਾ ਨੀ ਵੀਯੋਗਣ ਨੈਣਾ ਵਾਲੇ ਨੀਰ ਵਿੱਚ ਡੁੱਬਦਾ ਨੀ ਜਾਪੇ ਇੱਝ ਮੋਰਾ ਤੇਰੀਆ ਜਾਪੇ ਇੱਝ ਮੋਰਾ ਤੇਰੀਆ ਤੋਰਾ ਚੁਰਾਲਿਆ ਛੇਤੀ ਘੱਲਦੇ ਹਾਏ ਘੱਲਦੇ ਇਸ਼ਕ ਸੁਨੇਹਾ ਆਸਾ ਤੇਰੇ ਉੱਤੇ ਲਾ ਲਿਆ ਛੇਤੀ ਘੱਲਦੇ ਤੱਕਣੀ ਤੇਰੀ ਬਣਦੀ ਜਾਦੀ ਅੱਲੜੇ ਹਾਏ ਜਹਿਰੀ ਨੀ ਦਿਲ ਕਰਦਾ ਵਾਰ ਦਿਆ ਮੈ ਜਿੰਦ ਕੱਲੀ ਕਹਿਰੀ ਨੀ ਨਜਰਾ ਦੇ ਆਖੇ ਲੱਗਕੇ ਨਜਰਾ ਦੇ ਆਖੇ ਲੱਗਕੇ ਹੋਸ਼ਾ ਗਵਾ ਗਿਆ ਛੇਤੀ ਘੱਲਦੇ ਹਾਏ ਘੱਲਦੇ ਇਸ਼ਕ ਸੁਨੇਹਾ ਆਸਾ ਤੇਰੇ ਉੱਤੇ ਲਾ ਲਿਆ ਛੇਤੀ ਘੱਲਦੇ ਡੰਗਿਆ ਤੇਰੀ ਅੱਖ ਦਾ ਸੁਣਿਆ ਅੱਲੜੇ ਹਾਏ ਬੱਚਦਾ ਨਾ ਸੱਚ ਆਖਾ ਦਿਲ ਨੂੰ ਤੈਥੋਂ ਬਿਨਾ ਹੋਰ ਕੋਈ ਜੱਚਦਾ ਨਾ ਡੰਗਿਆ ਤੇਰੀ ਅੱਖ ਦਾ ਸੁਣਿਆ ਅੱਲੜੇ ਹਾਏ ਬੱਚਦਾ ਨਾ ਸੱਚ ਆਖਾ ਦਿਲ ਨੂੰ ਤੈਥੋਂ ਬਿਨਾ ਹੋਰ ਕੋਈ ਜੱਚਦਾ ਨਾ ਰੱਬ ਕੋਲੋ ਕਰਕੇ ਮਿਨਤਾ ਰੱਲ ਕੋਲੋ ਕਰਕੇ ਮਿਨਤਾ ਅਰਜਾ ਪੁਗਾ ਲਿਆ ਛੇਤੀ ਘੱਲਦੇ ਹਾਏ ਘੱਲਦੇ ਇਸ਼ਕ ਸੁਨੇਹਾ ਆਸਾ ਤੇਰੇ ਉੱਤੇ ਲਾ ਲਿਆ ਛੇਤੀ ਘੱਲਦੇ