Banda Bamb
Jordan Sandhu
2:55ਵੰਡਾਉਂਦਾ ਰਿਹਾ ਦੁਖੜੇ ਮੈਂ ਜਿਹੜੇ ਨਾਲ ਹੁਸਨਾਂ ਨੂੰ ਵੰਡ ’ਦੀ ਰਹੀ ਉਹ ਥਾਂ ਥਾਂ ਓਹਦਾ ਮੇਰੇ ਦਿਲ ਵਾਲੇ ਪੰਨਿਆਂ ਤੇ ਨਾ ਤੇ ਮੈਂ ਓਹਦੀ Life ਵਿਚੋਂ ਲਾਬਦਾ ਹੀ ਨਾ ਅੱਖੀਆਂ ਦੀ ਚੋਰ ਬਾਦਲ ਗਈ ਤੋਰ ਪਹਿਲਾਂ ਕਹਿੰਦੀ ਤੇਰੇ ਜਿਯਾ ਹੈਨੀ ਕੋਈ ਹੋਰ ਹੁਣ ਸਾਡੀ ਗਲੀ ਹੀ ਛੱਡਕੇ ਹੋਰ ਗਈ ਮੈਂ ਜਿਹੜੇ ਲਈ ਤਾਰੇ ਤੋੜੇ ਉਹ ਅੱਜ ਮੇਰਾ ਦਿਲ ਤੋੜ ਗਈ ਮੈਂ ਜਿਹੜੇ ਲਈ ਤਾਰੇ ਤੋੜੇ ਉਹ ਅੱਜ ਮੇਰਾ ਦਿਲ ਤੋੜ ਗਈ ਫੁੱਲਾਂ ਜਾਈ ਮੇਰਾ ਫੁੱਲ ਮੋੜ ਗਈ ਮੈਂ ਜਿਹੜੇ ਲਈ ਤਾਰੇ ਤੋੜੇ All Night ਅੱਖੀਆਂ ਚ ਹੰਜੂਆਂ ਦਾ ਮੀਂਹਨ All Night ਦਿਲ ਨੇ ਨਾ ਲਾਇਆ ਕਟੇ ਜੀ All Night ਤੈਨੂੰ ਚੇਤੇ ਕਰੇ ਬਿਨਾਂ ਮੈਂ Baby Tell Me ਮੈਂ ਕਰਦਾ ਵੀ ਕੀ ਹੁਣ ਆਖੇ ਹੋ ਗਈ ਬੋਰੇ ਗੱਲ ਤਾਂ ਕੋਈ ਹੋਰ ਗਾਣੀ ਵਿਚ ਮੰਨਕੇ ਦੀ ਥਾਂ ਲਿਆ ਪਾ ਟੁਟਿਆ ਜੋ ਝਾਂਜਰ ਤੇਰੀ ਦਾ Baby ਬੋਰ ਉਹ ਛਿੱਤ ਛਿੱਤ ਕਰਦੀ ਕਰਦੀ , Shut ਕਰ ਖੁਸ਼ੀਆਂ ਦੇ ਦੂਰ ਗਈ ਮੈਂ ਜਿਹੜੇ ਲਈ ਤਾਰੇ ਤੋੜੇ ਉਹ ਅੱਜ ਮੇਰਾ ਦਿਲ ਤੋੜ ਗਈ ਮੈਂ ਜਿਹੜੇ ਲਈ ਤਾਰੇ ਤੋੜੇ ਉਹ ਅੱਜ ਮੇਰਾ ਦਿਲ ਤੋੜ ਗਈ ਫੁੱਲਾਂ ਜਾਇ ਮੇਰਾ ਫੁੱਲ ਮੋੜ ਗਈ ਮੈਂ ਜਿਹੜੇ ਲਈ ਤਾਰੇ ਤੋੜੇ ਦੁੱਖ ਵੱਡਾ ਤਾਹੀਂ ਸਬ ਨਿੱਕਾ ਲੱਗਦੈ ਚੰਨ ਮੈਨੂੰ ਹੋਇਆ ਲਿੱਸਾ ਲਿੱਸਾ ਲੱਗਦੈ ਕੌੜੀ ਤੇਰੀ ਯਾਦ ਜਦੋਂ ਆਉਂਦੀ ਤੜਕੇ ਫਿਰ ਸਾਰਾ ਦਿਨ ਫ਼ਿੱਕਾ ਫ਼ਿੱਕਾ ਲੱਗਦੈ ਨੀ ਜਮਾ ਬੁਰਾ ਹਾਲ ਖ਼ਿਆਲ ਤੇ ਖ਼ਿਆਲ ਉਂਗਲਾਂ ਚ ਪਾਕੇ ਕੌਣ ਸਿਧੇ ਕਰਦੇ ਹੁਣ ਤੇਰੇ brown-brown curly ਜੇ ਵਾਲ ਤੂੰ ਹੀਰੇ ਕਪਤਾਨ ਜਿਯਾ ਹੀਰਾ , ਹਾਏ ਰੇਤੇ ਚ ਰੋਲ ਗਈ ਮੈਂ ਜਿਹੜੇ ਲਈ ਤਾਰੇ ਤੋੜੇ ਉਹ ਅੱਜ ਮੇਰਾ ਦਿਲ ਤੋੜ ਗਈ ਮੈਂ ਜਿਹੜੇ ਲਈ ਤਾਰੇ ਤੋੜੇ ਉਹ ਅੱਜ ਮੇਰਾ ਦਿਲ ਤੋੜ ਗਈ ਫੁੱਲਾਂ ਜਾਇ ਮੇਰਾ ਫੁੱਲ ਮੋੜ ਗਈ ਮੈਂ ਜਿਹੜੇ ਲਈ ਤਾਰੇ ਤੋੜੇ