Galwakdi
Tarsem Jassar
3:54ਐਨਾ ਕਿਊ ਖਡੂਸ ਆਂ ਵੇ ਖੂਨ ਲੈਣਾ ਚੂਸ ਆਂ ਵੇ ਕਿੰਨੀ ਆਂ ਦੀਵਾਨੀ ਤੇਰੀ ਤੂੰ ਨੀ ਜਾਣਦਾ ਐਨਾ ਕਿਊ ਖਡੂਸ ਆਂ ਵੇ ਖੂਨ ਲੈਣਾ ਚੂਸ ਆਂ ਵੇ ਕਿੰਨੀ ਆਂ ਦੀਵਾਨੀ ਤੇਰੀ ਤੂੰ ਨੀ ਜਾਣਦਾ ਗੱਲ ਗੱਲ ਉੱਤੇ ਅੱੜੇ ਕਾਹਤੋਂ ਐਵੇਂ ਜ਼ਿੱਦ ਕਰੇ ਚਿੱਲ ਮਾਰ ਜੱਟਾ ਖੁਸ਼ੀ ਕਿਊ ਨੀ ਮਾਣਦਾ ਹਨ ਹਨ ਹਨ ਐਨਾ ਕਿਊ ਖਡੂਸ ਆਂ ਵੇ ਖੂਨ ਲੈਣਾ ਚੂਸ ਆਂ ਵੇ ਕਿੰਨੀ ਆਂ ਦੀਵਾਨੀ ਤੇਰੀ ਤੂੰ ਨੀ ਜਾਣਦਾ ਐਨਾ ਕਿਊ ਖਡੂਸ ਆਂ ਵੇ ਖੂਨ ਲੈਣਾ ਚੂਸ ਆਂ ਵੇ ਕਿੰਨੀ ਆਂ ਦੀਵਾਨੀ ਤੇਰੀ ਤੂੰ ਨੀ ਜਾਣਦਾ ਜੇ ਕਿੰਨੀ ਆਂ ਦੀਵਾਨੀ ਤੇਰੀ ਕਿੰਨੀ ਆਂ ਦੀਵਾਨੀ ਤੇਰੀ ਹੋ ਮੇਰੀਆ ਵੀ ਅੱਖਾਂ ਵਿਚ ਰਹਿੰਦੇ tornado ਨੇ ਤਾਂ ਵੀ ਤੇਰਾ ਨਾਮ ਲੈਂਦੇ ਮੇਰੇ eye shadow ਨੇ ਮੇਰੀਆ ਵੀ ਅੱਖਾਂ ਵਿਚ ਰਹਿੰਦੇ tornado ਨੇ ਤਾਂ ਵੀ ਤੇਰਾ ਨਾਮ ਲੈਂਦੇ ਮੇਰੇ eye shadow ਨੇ ਦਿਲ ਤੇ ਪੈਗਾਮ ਤੇਰਾ ਬਸ ਏਕ ਨਾਮ ਤੇਰਾ ਮੈਂ ਜਾਣਦੀ ਜਾ ਮੇਰਾ ਰੱਬ ਜਾਣਦਾ ਐਨਾ ਕਿਊ ਖਡੂਸ ਆਂ ਵੇ ਖੂਨ ਲੈਣਾ ਚੂਸ ਆਂ ਵੇ ਕਿੰਨੀ ਆਂ ਦੀਵਾਨੀ ਤੇਰੀ ਤੂੰ ਨੀ ਜਾਣਦਾ ਜੇ ਐਨਾ ਕਿਊ ਖਡੂਸ ਆਂ ਵੇ ਖੂਨ ਲੈਣਾ ਚੂਸ ਆਂ ਵੇ ਕਿੰਨੀ ਆਂ ਦੀਵਾਨੀ ਤੇਰੀ ਤੂੰ ਨੀ ਜਾਣਦਾ ਜੇ ਹੋ ਪੁੱਛ੍ ਲੀ ਸਹੇਲੀਆ ਤੋਂ ਜੱਟੀ ਦੇ ਵੀ ਠਾਠ ਵੇ ਸੂਟਾਂ ਵਾਲੇ ਸਾਡੇ ਵੀ ਤਾਂ ਹੁੰਦੇ ਸੀ rakaad ਵੇ ਹੋ ਪੁੱਛ੍ ਲੀ ਸਹੇਲੀਆ ਤੋਂ ਜੱਟੀ ਦੇ ਵੀ ਠਾਠ ਵੇ ਟੋਰ ਵਾਲੇ ਸਾਡੇ ਵੀ ਤਾਂ ਹੁੰਦੇ ਸੀ rakaad ਵੇ Aviator ਤੇ heel ਪੌਂਦੀ 5-9 ਨੂੰ ਹੱਥ ਲੌਂਦੀ ਮੈਚ ਤੇਰੇ ਨਾਲ level ਆਏ ਤੂੰ ਹੀ ਹਾਣਦਾ ਹਨ ਹਨ ਹਨ ਐਨਾ ਕਿਊ ਖਡੂਸ ਆਂ ਵੇ ਖੂਨ ਲੈਣਾ ਚੂਸ ਆਂ ਵੇ ਕਿੰਨੀ ਆਂ ਦੀਵਾਨੀ ਤੇਰੀ ਤੂੰ ਨੀ ਜਾਣਦਾ ਐਨਾ ਕਿਊ ਖਡੂਸ ਆਂ ਵੇ ਖੂਨ ਲੈਣਾ ਚੂਸ ਆਂ ਵੇ ਕਿੰਨੀ ਆਂ ਦੀਵਾਨੀ ਤੇਰੀ ਤੂੰ ਨੀ ਜਾਣਦਾ ਕਿੰਨੀ ਆਂ ਦੀਵਾਨੀ ਤੇਰੀ ਕਿੰਨੀ ਆਂ ਦੀਵਾਨੀ ਤੇਰੀ Feeling less ਜੱਸੜਾ ਵੇ ਕਰੇ ਨਾ ਪਿਆਰ ਤੂੰ ਸਿਖ ਲੈ romance ਕਿੱਤੋ ਮੰਗ ਲੈ ਉਧਰ ਤੂ Feeling less ਜੱਸੜਾ ਵੇ ਕਰੇ ਨਾ ਪਿਆਰ ਤੂੰ ਸਿਖ ਲੈ romance ਕਿੱਤੋ ਮੰਗ ਲੈ ਉਧਰ ਤੂ ਕੋਈ ਸੁੰਨੀ ਜੀ place ਹੋਵੇ ਜਿਥੇ ਨਾ trace ਹੋਵੇ ਦੋਹਾਂ ਦਾ ਓ ਜੋੜਾ ਫਿਰੇ ਮੌਜਾਂ ਮਾਂਦਾ ਐਨਾ ਕਿਊ ਖਡੂਸ ਆਂ ਵੇ ਖੂਨ ਲੈਣਾ ਚੂਸ ਆਂ ਵੇ ਕਿੰਨੀ ਆਂ ਦੀਵਾਨੀ ਤੇਰੀ ਤੂੰ ਨੀ ਜਾਣਦਾ ਐਨਾ ਕਿਊ ਖਡੂਸ ਆਂ ਵੇ ਖੂਨ ਲੈਣਾ ਚੂਸ ਆਂ ਵੇ ਕਿੰਨੀ ਆਂ ਦੀਵਾਨੀ ਤੇਰੀ ਤੂੰ ਨੀ ਜਾਣਦਾ